ਪੰਨਾ:ਪੂਰਨ ਭਗਤ ਲਾਹੌਰੀ.pdf/3

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਸਤਿਗੁਰ ਪਰਸਾਦਿ॥

ਦਸੀਂ ਅਵਤਾਰੀ ਅਵਤਾਰ ਓਹੋ ਵਖੋ ਵਖਰੇ ਰੂਪ ਪਰਤ ਆਏ। ਵਲਿਆ ਤੰਦੂਏ ਜਾਂ ਹਾਥੀ ਪੁਕਾਰ ਕੀਤੀ ਚਤ੍ਰ੍ਭੁਜ ਹੋ ਕਰਨ
ਸਹਿਤ ਆਏ। ਅਰਜਨ ਕ੍ਰਿਸ਼ਨ ਮੋਰਧ੍ਵਜ ਦੁਆਰੇ ਤੇ ਦਖਾਵਣੇ ਭਗਤਦਾਸਤ ਆਏ। ਹ੍ਰ੍ਨਾਖਸ਼ਦੀ ਭਗਤ ਪ੍ਰਹਲਾਦ ਪਿਛੇ ਹਰਨ੍ਰ ਸਿੰਘ ਹੋ ਪੀਵਨੋ ਰਤ ਆਏ। ਲਥੇ ਚੀਰ ਜਦ ਦ੍ਰੋਪਦ ਦੇ ਸਭਾ ਅੰਦ੍ਰ ਵਾਰ ਗਰੜਹੋ ਰਖਨੇ ਪਤ ਆਏ। ਗੰਧਰਬ ਬਿਆਕਲ ਜਦੋਂ ਸੰਤ ਨੇ ਸ਼ਾਪਲਸ਼ਾਹ ਬਣ ਲੈਣ ਸੁਰਤ ਆਏ। ਮੋਰਮੁਕਟ ਸਿਰਤੇ ਮਥੇ
ਲਕ ਬਾਂਕਾਾ ਸੁੰਦ੍ ਕਾਲੀ ਕੰਬਲੀ ਮੋਢੇ ਘਤ ਆਏ। ਬਿੰਦ੍ਰਾਬਨ ਅੰਦ੍ਰ ਰਚੀ ਰਾਸਕੈਸੀ ਬੰਸੀ ਅਨਹਦ ਵਜਾਵੰਦੇ ਗਤ ਆਏ। ਜਿਨੇ
ਵਨ ਹ੍ਰਨਾਖਸ਼ ਨੂੰ ਮਾਰਿਆ ਸੀ ਸੋਈ ਕੰਸ ਦੀ ਕ੍ਰਨ ਮੁਕਤ ਆਏ। ਲਹੌਰੀ ਕਲਜੁਗ ਅੰਦ੍ਰ ਅਵਤਾਰ ਵਿਸ਼ਨੂ ਰੁ ਰੂ ਨਾਨਕ ਜੀ ਬਨਕੇ
ਤ ਆਏ॥੧॥

ਰਾਵਨ ਬਲੀ ਹੰਕਾਰੀ ਦੇ ਮਾਰਨੇ ਨੂੰ ਲਛਮਨ ਸੰਗ ਲੈ ਰਾਮ ਸਮ੍ਰਥ ਆਏ। ਆਏ ਰਾਮ ਬਨਬਾਸ ਥੀਂ ਵਰੀਂ ਬਾਹਰੀਂ ਅਗੋਂ ਲੈਨ ਨੂੰ ਵੀਰ ਭਰਥ ਆਏ। ਕ੍ਰਿਸ਼ਨ ਬਾਲਵਸਤਾ ਕਰੀ ਗੇਂਦ ਲੀਲਾ ਕਾਲੀ ਨਾਗ ਨੂੰ ਪਾਵਨੇ ਨਥ ਆਏ। ਕੇਸੇ ਕੰਸ ਨੂ ਪਕੜ ਪਛਾੜਿ ਆਏ ਮੋਰ ਮੁਕਟ ਸਿਰ ਤੇਗ ਲੈ ਹਥ ਆਏ। ਕੰਙਣਾਂ ਰਿਹਾ ਸਸਪਾਲ ਦੇ ਹਥ ਬਧਾ ਕ੍ਰਿਸ਼ਨ ਰੁਕਮਨੀ ਚਾੜ ਲੈ ਰਬ ਆਏ। ਹਰਹਰ ਵਿਚ ਹੈ ਹਰੀ ਦਾ ਰੂਪ ਜਲਵਾ ਗੀਤਾ ਗਿਆਨ ਥੀਂ ਕਰਨ ਅਰਥ ਆਏ। ਜੁਧ ਕੌਰਵਾਂਦਾ ਜਗ ਜਾਨਦਾਏ ਕ੍ਰਿਸ਼ਨ