ਪੰਨਾ:ਪੂਰਨ ਭਗਤ ਲਾਹੌਰੀ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਸ ਰਾਜਾ। ਪੂਰਨ ਸਚ ਸਿਰ ਚਹੜਨਗੇ ਹਾਰ ਪਿਛੋਂ ਲੂਣਾਂ ਝੂਠ ਸਿਰ ਪਏਗੀ ਭਸ ਰਾਜਾ । ਲਾਹੋਰੀ ਓਸ ਵੇਲੇ ਜੇ ਕੋਈ ਪਾਸ ਹੁੰਦਾ ਦੇਂਦਾ ਅਜ ਸਬੇਗਲਾਂ ਦਸ ਰਾਜਾ ॥ ੫੩॥

(ਰਜੇ ਦਾ ਗੁਸਾ)

ਰਾਜੇ ਨਾਲ ਗੁਸੇ ਫੇਰ ਆਖਿਆਏ ਹੁਣ ਕਿਉਂਰੋਵੇਦਾ ਨੀਰ ਉਛਾਲਦਾ ਓਏ।ਜੇਮੈ ਜਾਣਦਾ ਪੂਰਨ ਜਈ ਕਰਨੀ ਘਤ ਧੌਲਰੀ ਕਾਸ ਨੂ ਪਾਲਦਾ ਓਏ। ਖ਼ਾਨ ਦਾਨ ਹੋਕੇ ਜਿਹਾ ਕੰਮ ਕੀਤੋ ਪੁਤਰ ਕਰੇ ਨਾ ਕੋਈ ਕੰਗਾਲ ਦਾ ਓਏ ।ਲਾਹੌਰੀ ਮਿਲਨ ਮੈਹਲੀੈ ਤੇਨੂੰ - ਭੇਜਦਾ ਨਾਂ ਵਾਕਫੁ ਜੇ ਹੁੰਦਾ ਤੇਰੇ ਓਏ॥ ੫੪॥

(ਜਵਾਬ ਪੂਰਨ)

ਪੈਸਾਪੀਰ ਤੇ ਰਨਹੇ ਗੁਰੂ ਜਿਸਦਾ ਡੂਬਾ ਕਾਮਦੀ ਨਦੀ ਨਾਂ ਬਚਦਾਏ। ਅੱਨਾ ਫਿਰੇ ਇਨਸਾਨ ਨਾਂ ਕੁਝ ਦਿਸੇ ਏਹ ਕਾਮ ਜਿਹਦੇ ਹਡੀ ਰਚਦਾਏ। ਕਰੇ ਨਾਰ ਅਤਬਾਰ ਜੋ ਮਰਦ ਨਾਈ ਸੁਖਨ ਕਿਹਾ ਸਿਆਣਿਆਂ ਸਚਦਾਏ । ਰਖ ਮਾਰ ਭਾਵੇਂ ਅਖ਼ਤਿਾਰ ਤੇਰਾ ਝੂਠੀ ਗਲ ਤੇ ਭਾਂਬੜਾ ਮਰਦਾਏ । ਹਥੀਂ ਆਪਨੀ ਖ਼ਾਕ ਰਲੌਨ ਲਗੋੰ ਪੂਰਨ ਲਾਲ ਨਾਂਆਪਨੂੰ ਪਚਦਾਏ ।ਲਾਹੋਰੀ ਲੂਣਾਦੀ ਨੀਤ ਦੀ ਵੰਗ ਭਜੀ ਪੂਰਨ ਧਰਮ ਸਾਬਤ ਕੰਙਣ ਕਚਦਾਏ॥ ੫੫॥

(ਰਾਜੇ ਦਾ ਗੁਸਾ)

ਰਾਜੇ ਕਿਹਾ ਬਰਾਬਰੀ ਬੋਲਨਾਏ ਤੇਰੀ ਪੂਰਨਾ ਜੀਹਦਾ ਟਕਾ ਦੇਵਾਂ।ਮੰਦੀ ਨਜ਼ਰ ਕਰਕੇ ਵੇਖੇਂ ਨਾਰ ਮੇਰੀ ਤੇਰੇ ਤਕਦੇ ਨੇਨ ਘਢਾ ਦੇਵਾਂ। ਹਥਾਂ ਨਾਲ ਸ਼ਰਾਰਤਾਂ ਕੀਤੀਆਂਨੀ ਤੇਰੇ ਹਥ ਤੇ ਪੈਰ ਵਢਾਦੇਵਾਂ। ਲਾਹੌਰੀ ਜੀਓਂਦਾ ਫਿਰੋਨਾ ਜਗਉਤੋਂ ਤੇਰਾ ਨਾਮ ਨਿਸ਼ਾਨ ਮਿਟਾਂਦੇਵ' ॥ ੫੬ ॥

(ਜਵਾਬ ਪੂਰਨ)

ਸਚ ਝੂਠ ਜਰਾ ਪੈਰ ਲਾਇਆ ਕੂੜ ਕੁਸ੍ਮ੍ਬ