ਪੰਨਾ:ਪੂਰਨ ਭਗਤ ਲਾਹੌਰੀ.pdf/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾਏ ਤੇਰੀ ਅਕਲ ਨੇ ਮੈਨੂੰੰ ਖੁਆਰ ਕੀਤਾ । ਲਾਹੋਰੀ ਪੂਰਨ ਨੂੰੰ ਵਬਲਿਆ ਕਰੋ ਹਾਜ਼ਰ ਬੈਠਾ ਤਖਤ ਤੇ ਹੁਕਮ ਜਰਾਰ ਕੀਤਾ ।

( ਪੂਰਨ ਦਾ ਦਰਬਾਰ ਵਿਚ ਜਾਣਾ )

ਦੋੜੇ ਨਫਰ ਜਾ ਪੂਰਨ ਨੂੰੰ ਆਖਿਆਏ ਰਾਜੇ ਸਦਿਆ ਝਗ ਸਧਾਈਏ ਜੀ । ਡਾਢਾ ਹੁਕਮ ਮਹਾਰਾਜ ਦਾ ਸਖਤ ਸਾਨੂੰੰ ਲੈਕੇ ਜਾਵਣਾ ਛਡ ਨਾਂ ਜਾਈਏ ਜੀ । ਪੂਰਨ ਕਿਹਾ ਮਾਤਾ ਗਲ ਸੋਈ ਹੋਈ ਜੇਹੜੀ ਤੁਧ ਨੂੰੰ ਰਾਤ ਸੁਣਾਾਈਏ ਜੀ । ਮਾਤਾ ਕਿਹਾ ਬੇਟਾ ਤੇਰਾ ਰਾਮ ਰਾਖਾ ਅੰਗ ਸੰਗ ਹੋ ਸਦਾ ਸਹਾਈਏ ਜੀ । ਲਾਹੋਰੀ ਮੁਸ਼ਕਲਾਂ ਰਬ ਐਸਾਨ ਕਰਸੀ ਹੋਕੇ ਮਰਦ ਨਾਂ ਹੋਂਸਲਾ ਢਾਈਏ ਜੀ ।

( ਪੂਰਨ ਦੀ ਪੇਸ਼ੀ )

ਪੂਰਨ ਗਿਆ ਦਰਬਾਰ ਵਿਚ ਬਾਪ ਤਾਈ ਹਥ ਜੋੜ ਕੇ ਤੇ ਨਮਸਕਾਰ ਕੀਤੀ । ਰਾਜੇ ਕਿਹਾ ਬੇਸ਼ਰਮ ਨਾ ਸ਼ਰਮ ਤੈੈਨੂੰੰ ਦੁਰਫਿਟਕਾਰ ਲਾਨਤ ਧਿਰਕਾਰ ਕੀਤੀ । ਕਲ ਭੇਜਿਆ ਮਿਲਨ ਸੀ ਪੂਰਨਾ ਓਏ ਮੈਹਲੀੰ ਮਾਂ ਪਸਿੰਦ ਨਾਰ ਕੀਤੀ । ਯਾਰੀ ਮਾਂ ਦੇ ਨਾਲ ਤੂੰੰ ਲਾਓਣ ਲਗੋਂ ਮੇਰੀ ਇਜ਼ਤ ਤੈੈ ਜਗ ਦੁਆਰ ਕੀਤੀ । ਚੜਿਆ ਜੋਸ਼ ਵਜ਼ੀਰ ਨੇ ਹਥ ਫੜਿਆ ਰਾਜੇ ਮਿਆਨ ਥੀਂ ਬਾਹਰ ਤਲਵਾਰ ਕੀਤੀ । ਲਾਹੋਰੀ ਆਖ ਰਾਜਾ ਅੰਨਾ ਕਾਮ ਕੀਤਾ ਸਚ ਝੂਠ ਦੀ ਨਾ ਵਿਚਾਰ ਕੀਤੀ ।

( ਮਾਤਾ ਇਛਰਾਂ ਦੀ ਬੇਨਤੀ )

ਸੁਣਿਆਇਛਰਾਂ ਗਈ ਪੁਕਾਰਿਆਏਹ ਝੂਠੀ ਗਲਨਾਹਥ ਉਠਾਰਾਜਾ । ਦਿਲ ਚਾਹੇ ਜੋਫੇਰ ਸਜ਼ਾ ਦੇਵੀਂ ਕੋਈ ਦੇ ਖਤਾ ਰਾਜਾ । ਗਲ ਕਿਸ ਵਾਸਤੇ ਕ੍ਰੋਥ ਚਡਾ ਹਾਲ ਸੇਹਜ ਦੇ