ਪੰਨਾ:ਪੂਰਨ ਭਗਤ ਲਾਹੌਰੀ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣੇ ਭਗਵਾਨ ਚੰਦਾ ॥੨੫॥

ਅਗ ਹਿਰਸ ਵਿਚਾਰ ਦਾ ਪਾ ਪਾਣੀ ਐਡੀ ਕਾਮ ਦੇ ਨਾਂ ਵਸ ਮਾਤਾ ਪੁਤਰ ਜਾਣ ਬੈੈਠੀ ਰਹੁ ਪਾਸ ਮੇਰੇ ਲੋੜੇੇ ਵਿਸ਼ਾ ਪਰੇਡੜੇੇ ਨਸ ਮਾਤਾ ਮਾਂ ਪੁਤ ਦੀ ਦੋਸਤੀ ਜਦੋਂ ਲਗੇ ਸਿਰ ਦੋਹਾਂ ਲੋਕੀ ਪਾਵਨ ਭਸ ਮਾਤਾ ਲਾਹੋਰੀ ਜਾਣ ਜਿਓਦੇ ਮੋਏ ਜਗ ਉਤੇ ਹੋਏ ਜਗ ਤੇ ਜਿਨਾਂ ਨਾ ਜਸ ਮਾਤਾ

ਕਿਸਵਾਲਿ ਵਾਲਿਆ ਪੂਰਨ ਸੰਗ ਨਹੀਂ ਮਿਲੀ ਖੀਰ ਤੇ ਮੁਖ ਕਿਓਂ ਮੋੜਨਾਏਂ ਕਰਾਂ ਮਿਨਤਾਂ ਜਰਾ ਨਾਂ ਤਰਸ ਤੈੈਨੂੰੰ ਲਗੀ ਪਿਆਸ ਤੇ ਖੂੂਹ ਨਾਂ ਜੋੜਨਾਏਂ ਝੁਕੀਆਂ ਡਾਲੀਆ ਹੁਸਨ ਦੇ ਬਾਗ ਅੰਦਰ ਪਏ ਅੰਬ ਅਨਾਰ ਨਾਂ ਤੋੜਨਾਏਂ ਬੜੇ ਬੜੇ ਬੇਸ ਕਾਮ ਅੰਦਰ ਤੂੰੰ ਕਿਓਂ ਕਾਮ ਦੀ ਧੋਣ ਮਰੋੜਨਾਏਂ ਕਿਸੇ ਥਾਂ ਨਾਂ ਹੋਵਸੀ ਭਲਾ ਤੇਰਾ ਸਿਰ ਜੁੜਦਿਆਂ ਕਿਓਂ ਵਿਛੋਨਾਏਂ ਜਿਵੇਂ ਲਿਖਿਆ ਭੋਗਨਾ ਪਏਗਾ ਵੇ ਤੂੰੰ ਕੀ ਵਿਸ਼ੇ ਥੀਂ ਚਿਤ ਨੂੰੰ ਹੋੜਨਾਏਂ ਲਾਹੋਰੀ ਅਰਜ ਮਨਜੂਰ ਕਰ ਲਗ ਆਖੇ ਭਲਾ ਆਪਣਾ ਅਜ ਜੇ ਲੋੜਨਾਏਂ

ਵਡੇ ਜਾਣੀੀਏ ਓਹ ਕੀ ਖਾਕ ਹੋਏ ਸਾੜ ਲਏ ਜੋ ਵਿਸ਼ੇ ਦੀ ਅਗ ਮਾਤਾ ਜਿਨਾਂ ਹਕ ਨਾ ਹਕ ਨੂੰੰ ਜਾਣਿਆ ਨਾਂ ਉਨਾਂ ਬੰੰਦਿਆ ਥੀਂ ਭਲੇ ਸਗ ਮਾਤਾ ਸਿਆਹੀ ਵਿਸ਼ੇੇ ਵਿਕਾਰ ਦੀ ਘੌਲ ਬੈੈਠੀ ਲਗੀ ਦਾਗ ਲਾਵਣ ਚਿਟੀ ਪਗ ਮਤ ਲਾਹੋਰੀ ਕੁਝ ਪਰਵਾਹ ਨਹੀਂ ਧਰਮ ਪਿਛੇ ਜੇਹੜੀ ਹੋਵੇਗੀ ਵੇਖਸੀ ਜਗ ਮਾਤਾ ॥੨੮॥

ਮਨ ਅਰਜ ਜੁਆਨੀਆਂ ਮਾਨ ਪਿਆਰੇ ਨਾਂ ਕਰ ਜੋੜ