ਪੰਨਾ:ਪੂਰਨ ਭਗਤ ਕਾਦਰਯਾਰ.djvu/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਹੈ॥ ਝੋਲੀ ਅਡ ਖਲੀ ਮੈ ਤੇਰੇ ਹੈ ਸਆਰਿਆ ਖੈਰੁ ਨਾ ਪਾਵਨਾ ਹੈ॥ ਕਾਦ੍ਰਯਾਰ ਨਾ ਸੰਗਦੀ ਕਹੈ ਲੂਣਾ ਕਿਉ ਗਰਦਨੀ ਖੂੰਨ ਕਰਾਵਨਾ ਹੈ॥੨੨॥ ਕਾਫ ਕਹੈ ਪੂਰਨ ਸੁਣੀ ਸਚੁ ਮਾਤਾ ਤੇਰੇ ਪਲੰਘ ਤੇ ਪੈਰ ਨਾਂ ਮੂਲ ਧਰਸਾਂ॥ ਅਖੀ ਜਰਾ ਉਤਾਹਿ ਨਾ ਮੂਲ ਕਰਸਾ ਆਖੇ ਸੂਲੀ ਤੇ ਚੜਨ ਕਬੂ