ਪੰਨਾ:ਪੂਰਨ ਭਗਤ ਕਾਦਰਯਾਰ.djvu/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਰ ਨਾ ਸੰਗਦੀ ਕਹੈ ਲੂਣਾ ਅਜ ਚਲਿਓ ਕਰ ਹਲਾਲ ਮੈਨੂੰ।।੧੮।। ਐਨ ਅਕਲ ਦੇ ਨਾਲਿ ਮੁਖੋ ਬੋਲੁ ਮਾਏ ਸੁਖਨ ਝੂਠ ਦੇ ਸਾਨੂੰ ਤੂੰ ਆਖ ਨਾਹੀ।। ਮਾਵਾ ਪੁਤ੍ਰਾ ਨੇਹੁ ਨਾ ਕਦੀ ਲਗੇ ਜਗ ਵਿਚਿ ਮੁਕਾਲਖਾ ਘੋਲਿ ਨਾਹੀ।। ਸੀਨੇ ਨਾਲਿ ਲਗਾਇ ਕੇ ਰਖ ਮੈਨੂੰ ਦਿਲੋ ਜਾਣ ਪੁਤ੍ਰ