ਪੰਨਾ:ਪੂਰਨ ਭਗਤ ਕਾਦਰਯਾਰ.djvu/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੰਨਣੇ ਥਾਲੀ ਛੰਨੇ।।੧੭।। ਜੋਇ ਜਾਹਿਰਾ ਆਖਦੀ ਸਰਮ ਕੇਹੀ ਮਾਈ ਮਾਈ ਨਾ ਰਾਜਿਆ ਆਖੁ ਮੈਨੂੰ।। ਕੁਖੇ ਰਖ ਨਾ ਜੰਮਿਓ ਜਾਇਓ ਵੇ ਮਾਤਾ ਆਖਨਾ ਹੈ ਕੇਹਵੇ ਸਾਕ ਮੈਨੂੰ। ਹੋਰ ਉਮਰ ਤੇਰੀ ਮੇਰੀ ਇਕ ਰਾਜਾ ਗੁਝਾ ਲਾਇਓ ਈ ਦਰਦ ਫਿਰਾਕ ਮੈਨੂੰ।। ਕਾਦ੍ਰ