ਪੰਨਾ:ਪੂਰਨ ਭਗਤ ਕਾਦਰਯਾਰ.djvu/23

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਇ ਤਾਲਿਆਂ ਮੇਰਿਆਂ ਫੇੜਿਆਂ ਨੂੰ ਲੂਣਾ ਆਪੁ ਦਲੀਲਾ ਦੇ ਬੰਨੇ।। ਮੈ ਤਾਂ ਦੂਸਰੀ ਗਲ ਨਾ ਜਾਣਨੀ ਹਾਂ ਪੂਰਨ ਭਗਤਿ ਜੇ ਆਖਿਆ ਅਜੁ ਮੰਨੇ।। ਲਗੀ ਅਗ ਕਲੇਜਿਉ ਬੁਝ ਜਾਦੀ ਪਵਾ ਪਾਰ ਜੇ ਪੂਰਨਾ ਲਾਵੇ ਬੰਨੇ।। ਕਾਦ੍ਰਯਾਰ ਤਰੀਮਤਾਂ ਡਾਡੀਆਂ ਨੀ ਵੇਖੋ ਲਗੀ ਲੂਣਾ