ਪੰਨਾ:ਪੂਰਨ ਭਗਤ ਕਾਦਰਯਾਰ.djvu/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝੰਮਕਦੇ ਲਾਲ ਜੰਮਰੂਦ ਵਾਲੇ।। ਮਥੇ ਵਿਚੁ ਸੂ ਰਿਸਮ ਮਤਾਬ ਜੇਹੀ ਉਸਦੇ ਨੈਨ ਸਾਨੀ ਸਮਾਦਾਨ ਬਾਲੇ।। ਕਾਦ੍ਰਯਾਰ ਕੰਠਾ ਗਲ ਹੀਰਿਆਂ ਦਾ ਹਥੀ ਕੰਗਣਾਂ ਬਾਹਿ ਲਦਕ ਚਾਲੇ।।੧੩।। ਸੀਨ ਸਹਿਰ ਆਇਆ ਘਰਿ ਮਾਂਈਆਂ ਦੇ ਪੂਰਨ ਪੁਛਦਾ ਨੌਕਰਾਂ ਚਾਕਰਾਂ ਨੂੰ।। ਜਿਸ ਨੂੰ ਜੰਮਿਆ