ਜੀ ਪੂਰਨ ਨਾਲਿ ਮਹੂਰਤਾਂ ਬਾਹਿਰ ਆਇਆ। ਕਢ ਲਿਆ ਤਬੇਲਿਓ ਭੌਰ ਤਾ ਜੀ ਜਿਗਾ ਰਖ ਕੇ ਵਿਚ ਬਜਾਰ ਆਇਆ। ਖੁਸੀ ਬਹੁਤ ਹੋਈ ਮਹਿਲ ਇਛਰਾ ਦੇ ਘਰਿ ਦੇਨ ਵਧਾਈਆਂ ਸਹਿਰ ਆਇਆ।ਕਾਦ੍ਰਯਾਰ ਪੁਤ੍ਰ ਕਰਮਾਂ ਵਾਲਿਆਂ ਦੇ ਬਾਰਾ ਬਰਸਾ ਪਿ