ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/194

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪)


ਫੇਰ ਜਦ ਮੁੱੜ ਖੌਲ੍ਹੋ ਫੇਰ ਆਪਣੀ ਅਸਲੀ ਸ਼ਕਲ ਤੇ ਆ ਜਾਵੇਗਾ। ਏਸ ਚਮੜੇ ਦੀ ਪੇਟੀ ਨੂੰ ਆਮ ਤੌਰ ਪਰ ਅੰਗ੍ਰੇਜੀ ਸ਼ਬਦਾਂ ਵਿਚ (ਬੈਲਟ) Belt ਆਖਦੇ ਹਨ ਏਹ ਫੌਜਾਂ ਵਿਚ ਫੌਜੀ ਸਰਦਾਰਾਂ ਨੂੰ ਮਿਲਦਾ ਹੈ। ਇਸਨੂੰ ਪੈਹਨ ਕੇ ਕ੍ਰਿਪਾਨ ਸਜਾਉਣ ਨਾਲ ਬਹੁਤ ਸ਼ੋਭਨੀਕ ਹੋ ਜਾਈਦਾ ਹੈ॥ ਇਕਹਰੇ (ਸਿੰਗਲ) ਚਮੜੇ ਦੇ ਗਾਤ੍ਰਿਆਂ ਦਾ ਨਿਰਖ

ਦਰਜਾ ਅੱਵਲ-ਵਧੀਆ ਚਮੜਾ ਦਾ ਕਾਹਨ ਪੁਰੀ

ਸਮੇਤ ਬਦਾਮੀ ਰੰਗ

੭)

ਦਰਜਾ ਦੂਸਰਾ-ਵਧੀਆ ਚਮੜੇ ਦਾ ਕਾਹਨ ਪੁਰੀ

ਪੇਟੀ ਸਮੇਤ ਬਦਾਮੀ ਰੰਗ

੬)

ਦਰਜਾ ਤੀਸਰਾ-ਵਧੀਆ ਚਮੜੇ ਦਾ ਕਾਹਨਪੁਰੀ

ਪੇਟੀ ਸਮੇਤ ਬਦਾਮੀ ਰੰਗ

੫)

ਦਰਜਾ ਚੌਥਾ-ਵਧੀਆਂ ਚਮੜੇ ਦਾ ਕਾਹਨਪੁਰੀ ਪੇਟੀ

ਸਮੇਤ ਬਸੰਤੀ ਰੰਗ

੪)

ਦਰਜਾ ਪੰਜਵਾ-ਵਧੀਆ ਚਮੜੇ ਦਾ ਕਾਹਨਪੁਰੀ

ਪੇਟੀ ਸਮੇਤ ਲਾਲ ਬਰੌਨ ਰੰਗ

੩।।)

ਦੂਹਰੇ (ਡਬਲ) ਚਮੜੇ ਦੇ ਗਾਤ੍ਰਿਆਂ ਦਾ ਨਿਰਖ

ਦਰਜਾ ਅੱਵਲ-ਡਬਲ ਗਾਤ੍ਰਾ ਚਮੜੇ ਦਾ ਵਧੀਆ

ਤਾਂਬੇ ਦਾ ਸਮਾਨ ਕਾਹਨਪੁਰੀ ਪੇਟੀ ਸਮੇਤ ਬਦਾਮ ਰੰਗ

੭)

ਦਰਜਾ ਦੂਜਾ-ਡਬਲ ਗਾਤ੍ਰਾ ਚਮੜੇ ਦਾ ਵਧੀਆ

ਕਾਹਨਪੁਰੀ ਪੇਟੀ ਸਮੇਤ ਬਦਾਮੀ ਰੰਗ

੬)

ਮਖਮਲ ਤੇ ਹੋਰ ਹਰ ਕਿਸਮ ਦੇ ਕਪੜੇ ਦੇ ਗਤ੍ਰਿਆਂ ਦਾ ਨਿਰਖ

ਦਰਜਾ ਅੱਵਲ-ਮਖਮਲ ਦਾ ਵਧੀਆ ਚੌੜੀ ਲੈਸ


ਸੁੰਦ੍ਰ ਵਧੀਆਂ ਅਤੇ ਸਸਤੀਆਂ ਕ੍ਰਿਪਾਨਾਂ ਮਿਲਨ ਦਾਂ ਪਤਾ