ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/191

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧)


ਪੰਜਵਾਂ ਨੰਬ੍ਰ-ਦਸਤਾ ਸੰਗ ਚਸਮ ਹਰੇ ਰੰਗ ਦਾ

ਬਗੈਰ ਬਕਸ ਵਧੀਆਂ ਬਹੁਤ ਸੁੰਦ ਮੋਖ

੧੪)

ਛੇਵਾਂ ਨੰਬਤ-ਦਸਤਾ ਸੰਗਚਸ਼ਮ ਹਰੇ ਰੰਗ ਦਾ

ਬਗੈਰ ਬਕਸ ਵਧੀਆ ਬਹੁਤ ਸੁੰਦਰ ਮੋਖ

੧੨)

ਸਤਵਾਂ ਨੰਬਰ-ਦਸਤਾ ਸੰਗਚਸਮ ਹਰੇ ਰੰਗ ਦਾ

ਬਗੈਰ ਬਕਸ ਵਧੀਆ ਬਹੁਤ ਸੁੰਦਰ ਮੋਖ

੧੦)

ਅਠਵਾਂ ਨੰਬਰ-ਸਾਦੀ ਸਿੱਪ ਦਾ ਦਸਤਾ ਪਿਤਲ ਦੀ

ਟੋਪੀ ਮੋਖ

੭)

ਨੌਵਾਂ ਨੰਬਰ-ਦਸਤਾ ਸਾਦੀ ਸਿੱਪ ਦਾ ਦਸਤਾ ਸਿੱਪ

ਦੀ ਟੋਪੀ ਮੌਖ

੬)

ਦੱਸਵਾਂ ਨੰਬਰ-ਸਾਦਾ ਸਿੱਪ ਦਾ ਤੇ ਸੱਪ ਦੀ

ਟੋਪੀ ਨੌ ਇੰਚੀ ਸਾਇਜ਼ ਦੀ ਫੀ ਕ੍ਰਿਪਾਨ ਭੇਰੇ ਵਾਲੀ ਮੌਖ

੩।।)

ਖਾਸ ਨੋਟ-੧)ਪਿਆਰੇ ਪਾਠਕ ਜੀ! ਅਸ ਵਧੀਆ ਤੋਂ ਵਧੀਆ ਤੋਹਫੇ ਦੇ ਤੌਰ ਪਰ ਸੱਜਣਾਂ ਮਿੱਤ੍ਰਾਂ ਤੇ ਬੜੇ ਬੜੇ ਅਫਸਰਾਂ ਨੂੰ ਭੇਟਾ ਤੋਂ ਨਜ਼ਰਾਨੇ ਅਰਥਾਤ (Represent) ਕਰਣ ਵਾਸਤੇ ਭੀ ਹਰ ਕਿਸਮ ਦੀਆਂ ਕ੍ਰਿਪਾਨਾਂ ਖਾਸ ਮੇਲ ਦੀਆਂ ਬਨਵਾਕੇ ਦੇ ਸਕਦੇ ਹਾਂ। ਸੋਨੇ ਦੇ ਅਸਲੀ ਦਸਤੇ ਵਾਲੀਆਂ ਤੇ ਚਾਂਦੀ ਦੇ ਕੰਮ ਦੇ ਦਸਤੇ ਵਾਲੀਆਂ ਤੇ ਹਾਥੀ ਦੰਦ ਦੀ ਮੁੱਠ ਦੇ ਦਸਤੇ ਵਾਲੀਆਂ ਬਾਰਾਂ ਸਿੰਗੇ ਦੀ ਮੁੱਠ ਦੇ ਦਸਤੇ ਵਾਲੀਆਂ ਫੌਲਾਦੀ ਕ੍ਰਿਪਾਨਾਂ ਭੀ ਬਨਵਾਕੇ ਦੇ ਸਕਦੇ ਹਾਂ, ਏਹ ਖਾਸ ਮੇਲ ਦੀਆਂ ਕ੍ਰਿਪਾਨਾਂ ੧੦੦) ਤੋਂ ਲੈਕੇ ਦੋ ਢਾਈ ਸੌ ਤੱਕ ਬਨ ਸਕਦੀਆਂ ਹਨ। ਜੋ


ਭਾਈ ਉਜਾਗਰ ਸਿੰਘ ਸੁਦਾਗਰ ਸਿੰਘ ਕ੍ਰਿਪਾਨਾਂ ਵਾਲੇ,

ਬਾ: ਮਾਈ ਸੇਵਾ ਅਮ੍ਰਿਤਸਰ