ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)


ਏਸ ਧਾਂਤ ਦਾ ਦਸਤਾ ਬਰਸਾਤ ਵਗੈਰਾ ਵਿਚ ਸਿਆਹ ਨਹੀ ਹੁੰਦਾ ਤੇ ਦੇਖਨ ਕ੍ਰਿਪਾਨ ਚਾਂਦੀ ਦੀ ਮਾਲੂਮ ਹੁੰਦੀ ਹੈ ਮੋਖ ੬)

(੪)ਦਰਜਾ ਚੌਥਾ-ਪਿੱਤਲ ਦਾ ਸੁਨੈਹਰੀ ਦਸਤਾ ਬਹੁਤ

ਸੁੰਦਰ ਸੋਨੇ ਰੰਗੀ ਕ੍ਰਿਪਾਨ ਮੋਖ

੬)

(੫) ਦਰਜਾ ਪੰਜਵਾਂ-ਨੌ ਇੰਚੀ ਪਿੱਤਲ ਦੇ ਸੁਨੈਹਰੀ ਦਸਤੇ ਵਾਲੀ ਤੇ ਜਰਮਨ ਸਿਲਵਰ ਦੇ ਦਸਤੇ ਵਾਲੀ ਦੋਵੇਂ

ਕਿਸਮਾਂ ਭੇਰੇ ਦੀਆਂ ਅਸਲੀ ਮੋਖ ਫੀ ਕਿਰਪਾਨ

੩॥)

ਖਾਸ ਰਿਐਤ-੧੨ ਕ੍ਰਿਪਾਨਾਂ ਪਿੱਛੇ ੧ ਮਫੁਤ ਦਿੱਟੀ ਜਾਂਦੀ ਹੈ। ਇਸ ਤੋਂ ਇਲਾਵਾ ਸਾਡੇ ਪਾਸੋਂ ਹਰ ਪ੍ਰਕਾਰ ਦੇ ਚਮੜੇ ਤੇ ਮਖਮਲ ਦੇ ਗਾਤਰੇ ਮੰਗਾਵੋ ਮੁਲ ਵਿਚ ਭਾਰੀ ਰਿਐਤ ਹੈ।

(੧) ਕ੍ਰਿਪਾਨ ਦਰਜਾ ਅੱਵਲ-ਪਿਆਰੇ ਮਿੱਤ੍ਰੋ! ਏਹ ਕ੍ਰਿਪਾਨ ਸਭ ਤੋਂ ਅੱਵਲ ਦਰਜਾ ਤੇ ਵਧੀਆਂ ਸਿੱਪ ਦੇ ਬਰੀਕ ਕੰਮ ਵਾਲੀ ਸੁੰਦਰ ਹੈਂਡਲ ਜਿਸਦੀ ਲੰਬਾਈ। ੧੪ ਇੰਚ ਹੈ ਬੜੀ ਹੀ ਸੁੰਦਰ ਅਤਯੰਤ ਮੇਹਨਤ ਨਾਲ ਤਿਆਰ ਕਰਵਾਈ ਗਈ ਹੈ। ਏਹ ਕ੍ਰਿਪਾਨ ਖਾਸ ਖਾਸ ਸਮਿਆਂ ਪਰ ਬੜਾਹੀ ਸ਼ੋਭ ਨੀਕ ਤੇ ਨਾਮ ਪੈਦਾ ਕਰਾਉਂਣ ਦਾ ਬੜਾ ਸੁੰਦਰ ਵਸੀਲਾ ਬਣਨ ਦਾ ਅਨੇਕ ਵਾਰ ਮਾਣ ਪਾ ਚੁਕੀ ਹੈ, ਅਨੇਕਾਂ ਰਾਜੇ ਮਹਾਰਾਜੇ ਤੇ ਸਰਦਾਰ ਆਪਨੇ ਬੜੇ ਬੜੇ ਸਨੇਹੀ ਸੱਜਣਾਂ ਮਿੱਤ੍ਰਾਂ ਨੂੰ ਤੋਹਫੇ ਦੇ ਚੁੱਕੇ ਹਨ। ਏਥੇ ਹੀ ਬੱਸ ਨਹੀ ਬਲਕਿ ਅਨੇਕਾਂ ਵਾਰੀ ਕਈ ਸਿੱਖ ਸਰਦਾਰ ਰਾਜੇ ਮਹਾਰਾਜੇ ਤੇ ਹੋਰ ਬੜੇ ਬੜੇ ਅਮੀਰ ਡਾਕਟਰ, ਇੰਜਨੀਅਰ ਵਗੈਰਾ ਏਸ ਖਾਸ ਦੀ ਮੇਲ ਵਧੀਆ ਕ੍ਰਿਪਾਨ ਸੁੰਦਰ ਵਧੀਆ ਅਤੇ ਸਸਤੀਆਂ ਕਿਪਾਨਾ


ਮਿਲਨ ਦਾ ਪਤਾ:-