ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/186

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)


ਅਸਲੀ ਅਸਪਾਤਦੀ ੧੪ ਇੰਚੀਲੰਬੀ ਕਮਾਨੀਦਾਰ ਦਸਤੇ ਸਮੇਤ। ਪਿਆਰੇ ਸੱਜਣੋਂ! ਏਸ ਕ੍ਰਿਪਾਨ ਦਾ ਲੋਹਾ ਬਹੁਤ ਵਧੀਆਂ ਅਸਲੀ ਹੈ ਤੇ ਦਸਤਾ ਤਲਵਾਰ ਵਾਂਗੂੰ ਫਲ ਵਿੱਚੋਂ ਕਢਿਆ ਹੋਇਆ ਸਰਬ ਲੋਹੇ ਦਾ ਹੈ, ਹੋਰ ਕ੍ਰਿਪਾਨਾਂ ਜੋ ਆਮ ਹੁੰਦੀਆਂ ਹਨ ਉਹਨ ਕਿਪਾਨਾਂ ਦਾ ਦਸਤਾ ਫਲ ਨਾਲੋਂ ਵੱਖਰਾ ਹੁੰਦਾ ਹੈ। ਏਹ ਕ੍ਰਿਪਾਨ ਬੜੀ ਮੇਹਨਤ ਨਾਲ ਤਿਆਰ ਕਰਵਾਈ ਗਈ ਹੈ ਜਿਸ ਵਿਚ ਅਨੇਕਾਂ ਪ੍ਰਕਾਰ ਦੇ ਆਦਮੀ ਦੀ ਤਬੀਅਤ ਨੂੰ ਹੈਰਾਨ ਕਰ ਦੇਵਣ ਵਾਲੇ ਵਾਧੇ ਰਖਵਾਏ ਗਏ ਹਨ ਅਰਥਾਤ ਇਕ ਤਾਂ ਇਸ ਵਿੱਚ ਸਭ ਤੋ ਪੈਹਲਾ ਤੇ ਵੱਡਾ ਵਾਧਾ ਏਹ ਹੈ ਜੋ ਇਸਦਾ ਫਲਤੇ ਦਸਤਾ ਵਿੱਚੋ ਕਢਿਆ ਹੋਇਆ ਹੈ ਦੁਸਰਾ ਇਸਦਾ ਲੋਹਾ ਹੋਰ ਕ੍ਰਿਪਾਨਾਂ ਵਾਂਗੂ ਕੱਚਾ ਨਹੀਂ ਲਗਾਇਆ ਗਿਆ, ਇਸ ਕ੍ਰਿਪਾਨ ਦਾ ਲੋਹਾ ਅਸਲੀ ਅਸਪਾਤੀ ਹੈ, ਤੀਸਰੇ ਇਸਦਾ ਮਿਆਨ ਬਹਤ ਸੁੰਦਰ ਚਮੜੇ ਦਾ ਮਜ਼ਬੂਤ ਮੜ੍ਹਿਆ ਹੋਇਆ ਹੈ, ਚੌਥਾ ਏਸ ਕ੍ਰਿਪਾਨ ਦਾ ਫਲ ਬਹੁਤੀਆਂ ਕ੍ਰਿਪਾਨਾਂ ਨਾਲੋਂ ਚੌੜਾ ਹੈ, ਪੰਜਵਾਂ ਏਹ ਕ੍ਰਿਪਾਨ ਖੂਬਸੂਰਤੀ ਵਿਚ ਤੇ ਮਜ਼ਬੂਤੀ ਵਿਚ ਸਭ ਤੋਂ ਆਪਣੇ ਨਿਰਾਲੇ ਢੰਗ ਦੀ ਹੈ। ਏਨੇ ਵਾਧੇ ਹੁੰਦਿਆਂ ਹੋਇਆਂ ਭੀ ਇਸਦਾ ਮੋਖ ਲਾਗਤ ਅਨੁਸਾਰ ਬਹੁਤ ਥੋੜਾ ਰਖਿਆ ਹੈ ਜੋ ਹਰ ਇਕ ਇਸਤ੍ਰੀ ਪੁਰਸ਼ ਬੜੀ ਆਸਨੀ ਨਾਲ ਖਰੀਦ

ਸੱਕੇ। ਮੋਖ ਕੇਵਲ

੭)

(੨) ਕਿਰਪਾਨ ਦਰਜਾ ਦੂਸਰਾ-ਏਸ ਕ੍ਰਿਪਾਨ ਦਾ


ਸੁੰਦਰ ਵਧੀਆ ਅਤੇ ਸਸਤੀਆਂ ਜਿਪਾਨੀ

ਮਿਲਨ ਦਾ ਪਤਾ