ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/180

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੱਧੇ ਰੁਪੈ ਜਰੂਰ ਪੇਸ਼ਗੀ ਭੇਜ ਦੇਵੇ, ਜੋ
ਵੀ. ਪੀ. ਵਿੱਦ ਮੁਜਰੇ ਦਿਤੇ ਜਾਵਨਗੇ।
ਟਾਪੂਆਂ ਵਾਲੇ ਸੱਜਣ ਸਾਰੇ ਰੁਪੈ ਪੇਸ਼ਗੀ
ਭੇਜਣ, ਕਿਉ ਕਿ ਟਾਪੂਆਂ ਵਿੱਚ ਵੀ.
ਪੀ. ਨਹੀਂ ਪਹੁੰਚਦਾ।
(੨) ਗਾਤ੍ਰੇ ਵਾਲੀਆਂ ਕ੍ਰਿਪਾਨਾਂ ਦੀ ਸੂਚੀ ਪੱਤ੍ਰ
ਮੰਗਾਉਣਾ ਲਈ ਦੋ ਪੈਸੇ ਦਾ ਕਾਰਡ
ਭੇਜਕੇ ਮੰਗਾ ਲਵੋ, ਸੂਚੀ ਪੱਤ੍ਰ ਮੁਫਤ
ਪਹੁੰਚ ਜਾਵੇਗੀ।

ਹਰ ਕਿਸਮ ਦੀਆਂ ਪਸਤਕਾ ਤੇ ਗਾਤ੍ਰੇਵਾਲੀਆਂ ਸੁੰਦਰ

ਕ੍ਰਿਪਾਨਾਂ ਤੇ ਹੋਰ ਸਭ ਤਰਾਂ ਦੀਆਂ ਸੁਗਾਤਾਂ

ਮੰਗਉਣ ਦਾ ਮਸ਼ਹੂਰ ਪਤਾ:-

ਭਾਈ ਲਾਭ ਸਿੰਘ ਐਂਡ ਸਨਜ਼
ਪੁਸਤਕਾਂ ਤੇ ਕ੍ਰਿਪਾਨਾਂ ਵਾਲੇ
ਪਬਲਿਸ਼ਰਜ਼ ਵਾ ਮੈਨੇਜਰ ਕਾਕਾ
ਸੌਦਾਗਰ ਸਿੰਘ ਪੁਸਤਕ ਭੰਡਾਰ
ਤੇ ਜਨਰਲ ਕਮੀਸ਼ਨ ਏਜੰਟ

ਬਜਾਰ ਮਾਈ ਸੇਵਾ ਸ੍ਰੀ ਅੰਮ੍ਰਤਸਰ