ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤ ਵਧੀਆ ਘੜੀਆਂ ਕਲਾਕ ਟਾਇਮਪੀਸ ੫) ਤੋਂ ਲੈਕੇ ੫੦) ਤਕ ਵੈਸਟ ਐਂਡ ਵਾਚ ਦੀਆਂ ਮਸ਼ਹੂਰ ਘੜੀਆਂ ਤੇ ਹੋਰ ਕਈ ਪ੍ਰਕਾਰ ਦੀਆਂ ਘੜੀਆਂ ਮੰਗਵਾ ਸਕਦੇ ਹੋ।

ਜੋੜੀਆਂ, ਧਾਮੇ, ਪੁੜੇ, ਵਧੀਆ ਤੋਂ ਵਧੀਆਂ ਢੋਲਕੀਆਂ, ਛੈਣੇ,ਕੈਂਸੀਆਂ, ਅਲੀਗੜ੍ਹ ਦੇ ਵਧੀਆ ਤੋ ਵਧੀਆ, ਜੰਦ੍ਰੇ , ਸੋਨੇ ਚਾਂਦੀ ਏ ਜ਼ੇਵਰ, ਬਰਤਨ ਵਗੈਰਾ ਗਿਲਟ ਦੇ ਗਲਾਸ ਥਾਲ ਵਗੈਰਾ ਗਲ ਦੀ ਮੁਨਿਆਰੀ ਅਤਾਰੀ, ਪਸਾਰੀ,ਬਜਾਜੀ ਸੀਤੇ ਸਤਾਏ ਹਰ ਇਕ ਕਿਸਮ ਦੇ ਵਧੀਆ ਘਟੀਆ ਕਪੜੇ, ਕੰਘੇ ਕੰਘੀਆਂ ਜੋ ਚੀਜ ਆਪ ਨੂੰ ਜਰੁਰਤ ਹੋਵੇ ਆਪ ਸਾਡੀ ਮਸ਼ਹੁਰ ਦੁਕਾਨ ਦੀ ਮਾਰਫਤ ਬਿਨਾਂ ਕਿਸੇ ਕਿਸਮ ਦੀ ਰੋਕ ਟੋਕ ਦੇ ਮੰਗਵਾ ਸਕਦੇ ਹੋ। ਬਜਾਰੀ ਚੀਜਾਂ ਦੇ ਭੇਜਣ ਦਾ ਖਾਸ ਪ੍ਰਬੰਧ ਕਰਨ ਦਾ ਕਾਰਨ ਕੇਵਲ ਅੱਜ ਕੱਲ ਦੀਆਂ ਨਿਤ ਨਵੇ ਸੂਰਜ ਨਵੀਆਂ ਤੋਂ ਨਵੀਆਂ ਏਜੰਸੀਆਂ ਬਰਸਾਤੀ ਬੂਟੀਆਂ ਵਾਕਰ ਅਰੰਭ ਹੋਕੇ ਥੋੜੇ ਹੀ ਦਿਨਾਂ ਵਿੱਚ ਸਮਾਪਤ ਹੋਕੇ ਬਹਰ ਬੈਠੇ ਪਰਦੇਸੀ ਵੀਰਾਂ ਨੂੰ ਧੋਖਾ ਦੇਕੇ ਰਕਮਾਂ ਦੀਆਂ ਰਕਮਾਂ ਹੀ ਗਬਨ ਕਰਕੇ ਝਟ ਪਟ ਫਤੇ ਗਜਾ ਜਾਦੀਆਂ ਹਨ। ਸੋ ਕ੍ਰਿਪਾਲੂ ਜੀ! ਸਾਡਾੀ ਮਾਰਫਤ ਜੋ ਆਪ ਬਜਾਰੀ ਚੀਜ ਮੰਗਾਵੋਂ ਉਸਦਾ ਪੈਸੇ ਪੈਸੇ ਦਾ ਹਿਸਾਬ ਪੱਤ੍ਰਕਾ ਪਰ ਲਿਖਾਕੇ ਆਪਦੀ ਪਵਿੱਤ੍ਰ ਸੇਵਾ ਵਿਖੇ ਭੇਜ ਦਿੱਤਾ ਜਾਵੇਗਾ।

ਖਾਸ ਨੋਟ-(੧) ਹਰ ਇਕ ਸੱਜਣ ਆਰਡਰ ਭੇਜਣ

ਵੇਲੇ ਬਜਾਰੀ ਚੀਜਾਂ ਮੰਗਵਾਉਣ ਲਈ


ਵਾਲੇ ਬਜ਼ਾਰ ਮਾਈ ਸੇਵਾ ਅੰਮ੍ਰਤਸਰ (੪੭)