ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/175

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੇ ਕਾਰਨਾਮੇ ਦੁਨਿਆ ਚਕ੍ਰਿਤ ਕਰਨ ਵਾਲੇ ਦਰਜ ਹਨ ਮੋਖ੩)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋ ਪੋਥੀ

ਬਾਈ ਵਾਰਾਂ ਸਟੀਕ

ਭਾਵ ਪ੍ਰਕਾਸ਼ਨੀ ਟੀਕਾ ਸਹਿਤ
ਅਰਥਾਤ

ਸ੍ਰੀ ਗੁਰੂ ਜੱਸ ਰਤਨਾਕਰ

ਪਿਆਰੇ ਵੀਰੋ! ਬਾਈਵਾਰਾਂ ਨੇ ਅਸੀ ਗੁਰਬਾਣੀ ਦਾ ਵਿਆਕਰਣ ਮੰਨ ਲਈਏ ਤਾਂ ਸਾਡੀ ਸਮਝ ਵਿਚ ਕੋਈ ਦੋਸ਼ ਨਾਂ ਹੋਵੇਗਾ, ਕਿਉਂ ਕਿ ਸਾਡੇ ਵੱਡੇ ਬਜ਼ੁਰਗ ਜਿਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠੀ ਬਨਾਉਣਾ ਚਾਹੁੰਦੇ ਸਨ, ਉਸਨੂੰ ਬਾਈਵਾਰਾਂ ਪੜ੍ਹਾਉਂਦੇ ਸਨ, ਅੱਜ ਕੱਲ ਭੀ ਸਰਕਾਰ ਗਿਆਨੀਆਂ ਨੂੰ ਇਸ ਬਾਣੀ ਦੇ ਅਰਥ ਪੁੱਛਦੀ ਹੈ। ਸੋ ਪਿਆਰਿਓ! ਬੜੀ ਖਸ਼ੀ ਦੀ ਗੱਲ ਹੈ ਕਿ ਹੁਣ ਪ੍ਰਸਿੱਧ ਗਿਆਨੀ ਭਾਈ ਨਰੈਣ ਸਿੰਘ ਜੀ ਸੁਸਿੱਖਯਤ ਖਾਲਸਾ ਪ੍ਰਚਾਰਕ ਵਿਦਯਾਲਯ ਸੀ ਤਰਨ ਤਾਰਨ ਜੀ ਨੇ ਅਧਿਕ ਮੇਹਨਤ ਕਰਕੇ ਇਸ ਬਾਣੀ ਦਾ ਟੀਕਾ ਭਾਵ ਪ੍ਰਕਾਸ਼ਨੀ ਕੀਤਾ ਹੈ, ਜਿਸ ਵਿਚ ਪੈਹਲੇ ਸ਼ਲੋਕ, ਦਰ ਪਦ ਅਰਥ ਤੇ ਅੰਤ ਵਿਚ ਭਾਵ ਦੱਸਕੇ ਟੀਕੇ ਨੂੰ ਵਭਮੁੱਲਾ ਬਣਾਇਅ ਹੈ, ਜੋ ਇਕ ਉੱਤਮ ਟੀਕਾ ਹੋਣ ਦੇ ਕਰਨ ਹਥੋਂ ਹਥੀ ਵਿਕ ਰਿਹਾ ਹੈ।


ਵਾਲੇ ਬਜ਼ਾਰ ਮਾਈ ਸੇਵਾ ਅੰਮ੍ਰਤਸਰ (੪੨)