ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਦੀਏ ਤਾਂ ਕੋਈ ਹਰਜ਼ ਨਹੀ ਹੈਸੋ ਇਹ ਸ੍ਰੀ ਗੁਰੂ
ਸ਼ਬਦ ਰਤਨ ਪ੍ਰਕਾਸ਼
ਨਾਮ ਦਾ ੭੪੦ ਸਫੇ ਦਾ ਤਕੜਾ ਗ੍ਰੰਥ ਹੈ, ਜਿਸ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ੧੪੩੦, ੧੩੨੩, ੧੨੫੭ ਸਫੇ ਵਾਲੀਆਂ ਤਿੰਨਾ ਹੀ ਬੀੜਾਂ ਦਾ ਅੱਖਰ ਵਾਰ ਮਾਤ੍ਰ ਵੰਡ ਨਾਲ ਸਾਰੀਆਂ ਤੁਕਾਂ ਦਾ ਤਤਕਰਾ (ਇੰਡੈਕਸ) ਹੈ, ਏਹ ਸਾਰੀਆ ਸਿੰਘ ਸਭਾਵਾਂ, ਲਾਏਬ੍ਰੇਰੀਆਂ, ਗੁਰਦਵਰਿਆਂ,ਗਿਆਨੀਆਂ, ਰਾਗੀਆਂ ਅਤੇ ਪ੍ਰਚਾਰਕਾਂ ਪਾਸ ਹੋਣਾ ਬੜਾ ਲਾਭਕਾਰੀ ਹੈ। ਮੋਖ ਰਸਮੀ ਕਗਜ ਕਪੜੇ ਦੀ ਜਿਲਦ ਸਮੇਤ ੧੦), ਡਮਈ ਕਾਗਜ਼ ਕਪੜੇ ਦੀ ਜਿਲਦ ਸਮੇਤ ੧੫)

ਪੰਜਾਬ ਕਿਕੁਣ ਗਿਆਂ-ਗੁਰਮੁਖੀ ਉਰਦੂ ਦੋਵੇਂ ਜ਼ਬਾਨਾਂ ਵਿਚ ਮੋਖ ੧।।)

ਹਨੂਮਾਨ ਨਾਟਕ ਸੁੰਦ੍ਰ ਪੁਸਤਕ ਮੂਲ ੧)

ਰਣਜੀਤ ਕੌਰ-ਸਵਾਦਲਾ ਨਾਵਲ ਮੋ: ।।।)

ਦਲੇਰ ਕੌਰ- ਦੋਵੇਂ ਹਿਸੇ ੧)

ਹਾਇ ਹਾਇ ਨਿਯੋਗ- ਮੋਖ ।=)

ਪਤਤ ਪਾਵਨ-।-)

ਵਡੇ ਪ੍ਰਿਯਾ ਦਸਮ ਗ੍ਰੰਥ-੧॥)


(੩੬) ਪਤਾ-ਲਭ ਸਿੰਘ ਐਂਡ ਸਨਜ਼ ਪੁਸਤਕਾਂ