ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/167

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਨਮ ਸਾਖੀ ਭਾਈ ਬਾਲੇ ਵਾਲੀ- ੩), ੪), ੫), ਜਿਲਤਾਂ ਸਮੇਤ।

ਪੰਜ ਗ੍ਰੰਥੀ-ਮੋਟੇ ਅਖਰ ।।।) ੧) ੧।) ੧।।)

ਅਕਾਲੀ ਨਿਤਨੇਮ ਤੇ ਸੁੰਦ੍ਰ ਗੁਟਕਾ-ਮੋਟੇ ਅਖਰ ।), ।=),।।), ।।।),।।।=). ੧), ੧।), ੧।।),੨),੨।।),

ਖਾਲਸਾ ਨਿਤਨੇਮ ਸਟੀਕ-ਇਹ ਟੀਕਾ ਪ੍ਰਸਿੱਧ ਗਿਆਨੀ ਨਰੈਣ ਸਿੰਘ ਜੀ ਨੇ ਸੁਖ਼ੈਨ ਭਾਵ ਅਰਥਾਂ ਸਹਿਤ ਤਿਆਰ ਕੀਤਾ ਹੈ। ਅਜ ਤਕ ਜਿਤਨੇ ਭੀ ਟੀਕੇ ਹੋ ਚੁਕੇ ਹਨ ਓਹਨਾਂ ਸਾਰਿਆਂ ਨਾਲੋਂ ਏਸ ਵਿਚ ਬਹੁਤ ਸਾਰੀਂਆਂ ਵਿਸ਼ੇਸ਼ਤਈਆਂ ਹੋਨ ਕਰਕੇ ਏਹ ਆਪਨੇ ਢੰਗ ਦਾ ਨਿਰਲਾ ਤੇ ਲਾਭਦਾਇਕ ਟੀਕਾ ਹੈ,ਜੌ ਛਪਕੇ ਤਿਆਰ ਹੋਗਿਆ ਹੈ। ਮੋਖ ੧।)

[ ਨਵੀਨ ਪੁਸਤਕ ]

ਸ੍ਰੀ ਗੁਰੂ ਸ਼ਬਦ ਰਤਨ ਪ੍ਰਕਾਸ਼

ਖਾਲਸਾ ਪੰਥ ਅੰਦਰ ਜਿਸ ਗ੍ਰੰਥ ਦੀ ਵਡੀ ਲੋੜ ਚਿਰ ਕਾਲ ਤੋਂ ਪ੍ਰਤੀਤ ਹੋ ਰਹੀ ਸੀ, ਹੁਣ ਅਕਾਲੀ ਕੌਰ ਸਿੰਘ ਜੀ ਨਿਹੰਗ ਨੇ ਓਹ ਕਦ ਬਰਸਾਂ ਦੀ ਮੇਹਨਤ ਨਾਲ ਪੂਰਨ ਕਰ ਦਿੱਤੀ ਹੈ। ਅਪ ਪੁਛੋਗੇ ਐਸ ਕੌਣ ਗ੍ਰੰਥ ਹੈ? ਉੱਤ੍ਰ ਵਿਚ ਜੇ ਅਸੀ ਆਪਨੂੰ ਅਥਾਹ ਸਮੁੰਦਰ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਦੇ ਖੋਜ ਦੀ ਕੁੰਜੀ ਕਹ


ਵਾਲੇ ਬਜ਼ਾਰ ਮਾਈ ਸੇਵਾ ਅੰਮ੍ਰਤਸਰ (੩੫)