ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲਾਕ ਜਪਾਨੀ-ਮੋਖ ੧।।)

ਸੁੰਦਰ ਗੁਟਕੇ-ਹਰ ਕਿਸਮ ਦੇ ਮੋਟੇ ਕਾਗਜ਼ ਮੋਟੇ ਅੱਖਰ ॥) ੧) ੧।) ੧॥) ੨)

ਚਾਲਕ ਚੋਰ-ਇਸ ਵਿੱਚ ਇਕ ਅਸਚਰਜ ਢੰਗ ਨਲ ਚੋਰੀਆਂ ਕਰਨ ਵਾਲੇ ਨਿਰਾਲੇ ਢੰਗ ਦੇ ਬੇਨਜ਼ੀਰ ਕਰਤੱਵਯ ਵਰਨਣ ਹਨ, ਉਸਦੇ ਫੜਨ ਵਾਸਤੇ ਇਕ ਜਾਸੂਸ ਦਾ ਮਾਰੇ ਮਾਰੇ ਫਿਰਨਾ, ਪੂਰੇ ਪੂਰੇ ਹਾਲਾਤ ਮਾਨੋਂ ਜਾਸੂਸੀ ਨਾਵਲਾਂ ਦਾ ਇਹ ਸਿਰਤਾਜ ਨਾਵਲ ਪੰਜਬੀ ਭਾਸ਼ਾ ਵਿੱਚ ਅੱਗੇ ਕਦੇ ਪ੍ਰਕਾਸ਼ਤ ਨਹੀ ਹੋਇਆ ਬਿਲਕੁਲ ਨਵਾਂ ਮੋਖ ੧।।)

ਭਗਤ ਮਾਲਾ-ਵਾਰਤਕ ਕ੍ਰਿਤ ਸੰਤ ਲਾਲ ਸਿੰਘ ਜੀ, ਇਸ ਵਿੱਚ ਸਿਖਯਾਦਾਇਕ ਸਾਖੀਆਂ ਦਰਜ ਹਨ। ਮੋਖ ੪)

ਲੰਡਨ ਦੇ ਗੁੱਝੇ ਭੇਦ- ਮਸ਼ਹੂਰ ਨਾਵਲ ਕਰਤਾ "ਰੈਂਨਲਡ" ਦੀ ਬਨਾਈ ਹੋਈ "ਮਸਟ੍ਰੀਜ ਆਫ ਲੰਡਨ" ਨਾਮੇ ਨਾਵਲ ਦਾ ਬੜਾ ਹੀ ਸੁੰਦਰ ਪੰਜਾਬੀ ਉਲਥਾ 'ਕ੍ਰਿਤ ਗਿਆਨੀ ਨਰੈਣ ਤਿੰਘ ਦੋਵੇ ਹਿੱਸੇ ੧॥)

ਜੀਵਨ ਸੁਧਾਰ ਸੁੰਦ੍ਰ ਪੁਸਤਕ- ਮੋਖ ।।)


(੩੪) ਪਤਾ-ਲਾਭ-ਸਿੰਘ ਐਂਡ ਸਨਜ ਪੁਸਤਕਾਂ