ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/163

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੦੦ ਬਰਸ ਦੀ ਪੁਰਾਣੀ ਕਥਾ ਦਰਜ ਕਰਕੇ ਇਖਲਕ ਦਾ ਉਚਾ ਨਕਸ਼ਾ ਨਾਵਲ ਦੇ ਢੰਗ ਵਿਚ ਖਿਚਿਆ ਗਿਆ ਹੈ, ਕਿੱਡਾ ਭੀ ਭੈੜੇ ਤੋਂ ਭੈੜੇ ਆਚਰਨ ਵਾਲਾ ਆਦਮੀ ਹੋਵੇ, ਇਸ ਨੂੰ ਪੜ੍ਹਕੇ ਫੌਰਨ ਸੁਧਰ ਸਕਦਾ ਹੈ। ਰਚਿਤ ਸ੍ਰੀ ਮਾਨ ਸਰਦਾਰ ਉਜਾਗਰ ਸਿੰਘ ਜੀ "ਸਦਾ ਆਨੰਦ" ਮੋਖ ਬਿਨਾਂ ਜਿਲਦ ੧) ਕਪੜੇ ਦੀ ਜਿਲਦ ੧।।)

(ਨੰ:੩) ਤਵਾਰੀਖ ਗੁਰੂ ਖਾਲਸਾ

ਅਰਥਾਤ

ਇਤਹਾਸ ਗੁਰੁ ਖਾਲਸਾ

ਮੁਕੱਮਲ ਦੋਵੇ ਹਿੱਸੇ ਮੋਖ ੬।।) ਸਮੇਤ ਖਾਲਸੇ ਦੀ ਸ਼ਮਸ਼ੇਰ ਵਲੈਤੀ ਕਪੜੇ ਦੀ ਜਿਲਦ ਸਮੇਤ

ਕਾਕਾ ਸੁਦਾਗਰ ਸਿੰਘ ਪੁਸਤਕ ਭੰਡਾਰ
ਦੇ ਪੜ੍ਹਨ ਯੋਗ ਪੁਸਤਕ ਜੋ ਦਬਾ ਦਬ
ਛਪ ਰਹੇ ਹਨ,ਆਰਡਰ ਬਹਤ ਛੇਤੀ ਭੇਜੋ,
(ਨੰ8 ੪) ਅਮ੍ਰੀਕਨ ਜਾਦੂਗਰ
ਅਰਥਾਤ ਠੱਗਾਂ ਦੀ ਵਚਿੱਤ੍ਰ ਵਿਥਿਆ-

ਇਕ ਅਮ੍ਰੀਕਨ ਦੇ ਸਭ ਤੇ ਵੱਡੇ ਜਾਦੂਗਰ ਦੀਆਂ ਅਧਤਭੁਤ ਚਕ੍ਰਿਤ ਕਰਦਦੇਣ ਵਾਲੀਆਂ ਗੱਲਾਂ ਬੜੀ ਚੰਗੀ ਤਰਾਂ ਸੁਵਾਦਲ ਢੰਗ ਤੇ ਵਰਣਨ ਕੀਤੀਆਂ


ਵਾਲੇ ਬਜ਼ਾਰ ਮਾਈ ਸੇਵਾ ਅੰਮ੍ਰਤਮਰ (੩੧)