ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/159

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੨) ਵਾਰਾਂ ਭਾਈ ਗੁਰਦਾਸ ਜੀ ਦਾ ਗੁਣਕਾ ਮੋਖ ੧।)

(੧੫੩)ਸੰਯੋਗਤਾ-ਪਤੀਬ੍ਰਤ ਧਰਮ ਦਾ ਬੜਾ ਹੀ ਸੁਵਾਦਲਾ ਨਾਵਲ ਮੋਖ॥)

(੧੫੪)ਸਫਲਤਾ-ਏਹ ਪੁਸਤਕ ਭੀ ਸ੍ਰੀ ਮਾਨ ਭਾਈ ਮੋਹਨ ਸਿੰਘ ਜੀ ਵੈਦ ਸਭ ਤੋਂ ਵੱਡੇ ਪੰਜਾਬੀ ਲੇਖਕ ਜੀ ਦ) ਰਚਿਤ ਹੈ, ਜਿਸ ਵਿੱਚ ਬੜੇ ਬੜੇ ਸਵਾਦਲੇ ਪੁਲੀਟੀਕਲ ਫਿਲਾਸਫੀ ਦੇ ਮਜ਼ਮੂਨ ਹਨ, ਹੁਣੇ ਹੀ ਨਵੀਂ ਛਪੀ ਹੈ ਮੋਖ ੧।।)

(੧੫੫) ਬਲੀਦਾਨ-ਰਚਿਤ ਖਾ: ਟਰੈਕਟ ਸੁਸੈਟੀ ਮੋਖ -)

(੧੫੬) ਸ਼ਲੋਕ ਕਬੀਰ ਜੀ-ਸਟੀਕ ਮੋਖ।॥)

(੧੫੭) ਸ਼ਲੋਕ ਸਹਸਕ੍ਰਿਤੀ-ਸਟੀਕ ਮੋਖ।-)

(੧੫੮)ਜੈਤਸਰੀ ਦੀ ਵਾਰ ਸਟੀਕ ਮੋਖ ।=)

(੧੫੯) ਰਹਿਰਾਸ ਸਟੀਕ-ਮੋਖ॥)ਕ੍ਰਿਤ ਗਿਆਨੀ ਨਰੈਣ ਸਿੰਘ ਜੀ

(੧੬੦)ਬਾਰਾਂਮਾਹ ਮਾਝ-ਸਟੀਕ ਭਾਵ ਪ੍ਰਕਾ- ਸ਼ਨੀ ਟੀਕਾ ਮੋਖ ॥)

ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਤਸਰ (੨੭)