ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/155

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੩) ਵਿਆਹ ਦਾ ਆਦਰਸ਼-ਮੋਖ-)

(੧੨੪) ਸਮਾ ਚਕਿਤਸਾਂ- ਹੋਮਯੋ ਪੈਥਕ ਚਕਿਤਸਾ ਦੇ ਗੁਰ ਤੇ ਭੇਦ ਮੋਖ=)

(੧੨੫) ਸ਼੍ਰੀ ਰਾਮਨੀਤੀ- ਸ਼੍ਰੀਰਾਮ ਚੰਦ੍ਰ ਜੀ ਵੱਲੋਂ ਅਪਨੇ ਭਰਥ ਨੂੰ ਦੱਸੇ ਰਾਜਾ ਪਰਜਾ ਦੇ ਧਰਮਾਂ ਦਾ ਵੇਰਵਾ ਮੋਖ =)

(੧੨੬)ਆਦਮੀ ਖਾਣ ਵਾਲੇ ਮਨੁੱਖ -)

(੧੨੭)ਖਰਾਬ ਦੁੱਧ ਤੋਂ ਹੋਣ ਵਾਲੇ
ਰੋਗ-
ਦੁਧ ਦੇ ਸ਼ੁੱਧ ਪਵਿੱਤ੍ਰ ਵਰਤਨ ਦੇ ਉਪਦੇਸ਼ ਮੋਖ -)

(੧੨੮)ਮਾਨਵ ਰਹਸਯ-ਪਹਲੋ ਪਹਲ ਮਨੁੱਖ ਜਾਤਿ ਕਿਸਤਰਾਂ ਤੇ ਕਿਥੋਂ ਬਣੇ ਤੇ ਕਿਸ ਕਿਸ ਪ੍ਰਾਣਧਾਰੀ ਨਾਲ ਮਨੁਖ ਜਾਤ ਦਾ ਮੇਲ ਹੈ ? ਮੁ: =)

(੧੨੯) ਧੀਰਜ ਤੇ ਸੱਚੀ ਬੀਰਤਾ -)

(੧੩੦) ਸਦਾਚਾਰ (ਨੇਕੀ ਦੀ
ਵਰਤੋ) ਮੁਲ -)


ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਤਸਰ (੨੩)