ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/150

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੂਰਿਆਂ ਕਰਨ ਵਿਚ ਤੋਂ ਭਜਨਾ ਬੇਪਰਵਾਹੀ, ਮੰਦੇ ਕਰਮਾਂ ਦੇ ਅੰਤ ਮੰਦੇ ਨਤੀਜੇ ਬੜੇ ਸਿਖ੍ਯਾ ਭਰੇ ਢੰਗ ਨਾਲ ਦੱਸੇ ਗਏ ਹਨ। ਭੇਟਾ।-)

(੮੯) ਗ੍ਰਹਿ ਪ੍ਰਬੋਧ ਸ਼ਾਸਤ੍ਰ ਤੇ ਅਰੋਂਗਤਾ

ਅਰਥਾਤA manual of Domestic Economy and Hygne ਜਿਸ ਵਿਚ ਪਦਾਰਥ ਵਿਦਯਾ ਦੀ ਵਡਿਆਈ,ਸਫਾਈ, ਸ਼ੁਧਤਾਈ, ਨਿੱਤ ਨਿਰਬਾਹ, ਘਰਾਂ ਦੇ ਪ੍ਰਬੰਧ, ਸਦਾ ਦੀ ਵਰਤੋਂ, ਕਸਰਤ, ਭੋਜਨ, ਅਰਾਮ, ਬਸਤਰ, ਮਕਾਨ, ਖਰਚ ਦੇ ਨਿਰਬਾਹ, ਧਨ ਦੀ ਪ੍ਰਾਪਤੀ, ਅਰੋਗਯਤਾ ਦੀ ਰਾਖੀ, ਬਾਲਕਾਂ ਦੇ ਪਾਲਣ ਆਦਿ ਵਿਸ਼ਯਾਂ ਤੇ ਬੜੇ ਹੀ ਸੁੰਦਰ ਤੇ ਸ੍ਵਾਦਲੇ ਲੇਖ ਅਤੇ ਕਈ ਨਾਵਲ ਹਨ, ਭੇਟਾ ੧)

(੯੦) ਹੈਜ਼ੇ ਦੇ ਉਪਾਵ- ਤਥਾ ਗਰਮੀ ਦੇ ਦੇ ਵਿਕਾਰਾਂ ਤੋਂ ਬਚਾ, ਮੋਖ )॥

(੯੧) ਅੱਖਾਂ ਦੀ ਜੌਤ- ਨਜ਼ਰ ਦੇ ਵਿਗਾੜ ਦੇ ਕਾਰਨ ਤੇ ਸੁਧਰ ਮੌਖ-)

(੯੨) ਕੌਮੀ ਤੇ ਸਰੀਰਕ ਅਰੋਗਤਾ- ਅਰੋਗਤਾ ਦੇ ੧੦੧ ਨਿਯਮਾਂ ਸਮੇਂਤ ਉਪਦੇਸ਼ ਮੋਖ )॥


(੧੮) ਪਤਾ-ਲਾਭ ਸਿੰਘ ਐਂਡ ਸਨਜ਼ ਪੁਸਤਕਾਂ