ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/145

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩) ਸੱਚਾ ਪ੍ਰਕਾਸ਼-ਦਸਮ ਗੁਰਪੁਰਬ ਦਾ ਟ੍ਰੈਕਟ। ਮੋਖ =)

(੫੪) ਸੰਛੇਪ ਸੈਪਤੀ ਸ਼ਾਸਤ੍ਰ- ਮਾਲੀ ਹਾਲਤ ਦੇ ਸੁਧਾਰ, ਧਨ ਕਮੌਣਾ ਆਦਿਕ ਦੇ ਸਿਖ੍ਯਾ ਭਰੇ ਉਪਦੇਸ਼। ਮੋਖ ।=)

(੫੫) ਗੌਰਵਤਾ ਆਯਰ ਵੇਦ- ਸ੍ਵਦੇਸੀ ਚਕਿਤਸਾ ਦੀ ਉੱਤਮਤਾ, ਦੇ ਭੇਦ। ਮੋਖ।)

(੫੬) ਸਿਧ ਔਖਧੀ ਭੰਡਾਰ-ਏਸ ਪੁਸਤਕ ਵਿਚ ਪਰਮ ਗੁਪਤ ਅਨਮੋਲ ਟੋਟਕੇ,ਹਰ ਤਰਾਂ ਦੇ ਇਲਾਜ ਦਰਜ ਹਨ, ਇਕ ਹਜਾਰ ਦੇ ਕਰੀਬ ਪ੍ਰੀਖ੍ਯਕ ਨੁਸਖੇ ਦਰਜ ਹਨ। ਮੋਖ ੨) ਰਚਿਤ ਭਾਈ ਮੋਹਨ ਸਿੰਘ ਜੀ ਵੈਦਰਾਜ

(੫੪) ਇਸਤ੍ਰੀ ਰੋਗ ਚਕਿਕਸ-।ਇਸਤ੍ਰੀਆਂ ਦੇ ਹਰ ਪ੍ਰਕਾਰ ਦੇ ਰੋਗਾਂ ਪਰ ਰੋਸ਼ਨੀ ਪਾਈ ਗਈ ਹੈ। ਮੋਖ।)

(੫੮) ਗਊ ਪਦਾਰਥ ਗੁਣ ਸੰਗ੍ਰਹ- ਜਿਸ ਵਿਚ ਕੇਵਲ ਗਉ ਦੇ ਦੁਧ, ਦਹੀਂ, ਮੱਖਣ, ਮੱਠਾ, ਘਿਓ, ਗੋਮੂਤ੍ਰ ਆਦਿ ਨਾਲ ਹੀ ਸੱਭ ਤਰਾਂ ਦੇ ਰੋਂਗਾਂ ਦੇ ਹਟੌਣ ਦੇ ਉਪਾਵ ਦੱਸੇ ਗਏ ਹਨ। ਮੁਲ=)


ਵਾਲੇ ਬਜ਼ਾਰ ਮਾਈ ਸੇਵਾ ਅੰਮ੍ਰਤਸਰ (੧੩)