ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਲਾਭ, ਬਿਪਤਾ ਵਿਚ ਭੀ ਸੈਤਾਨ ਸਿਖ੍ਯਾਂ ਵਾਸਤੇ ਉੱਦਮ ਦੀ ਲੋੜ, ਘਰ ਵਾਲੀ ਦੇ ਉਤਮ ਗੁਣ ਆਦਿਕ। ਮੋਖ।=)

(੪੮) ਕਮਾਈ ਦੀ ਬਰਕਤ-ਕਮਾਈ ਤੇ ਵਪਾਰ ਦੀ ਬਰਕਤ ਅਤੇ ਬਪਾਰ ਕਰਨ ਦੇ ਢੰਗ। ਮੋਖ।)

(੪੯)ਅਧਾਨ ਦੇ ਦਿਨ ਤੇ ਸੰਤਾਨ ਸਿੱਖਾਯਾ ਮਾਵਾਂ ਦੀਆਂ ਸਿੱਖਯਾ, ਸੰਤਾਨ, ਸੁੰਦਰ, ਜਵਾਨ, ਬਲਵਾਨ, ਬੁਧਵਾਨ ਅਤੇ ਜਗਤ ਪ੍ਰਸਿੱਧ ਹੋਣ ਯੋਗ ਉਤਪਨ ਕਰਨ ਦੇ ਸਾਧਨ, ਜਨਮ ਸਮੇ ਤੋਂ ਪਿਛੋ" ਬਾਲਕ ਦੀ ਪਲਣਾਂ। ਮੋਖ।)

(੫੦) ਇਲਾਜ ਬੇ ਦਵਾ ਬਿਨਾ ਦਵਾਈ ਹਰ ਇਕ ਬੀਮਾਰੀ ਦਾ ਇਲਾਜ। ਮੋਖ।)

(੫੧) ਜਵਾਨ ਪ੍ਰਸੂਤਾ ਤੇ ਮਾਤਾ ਪ੍ਰਬੋਧ- ਗਰਭ ਆਦਿਕ ਦਾ ਪੂਰਾ ਪੂਰਾ ਵਿਸਥਾਰ ਸਹਿਤ ਵਿਰਤਾਂਤ, ਜਿਸ ਵਿਚੋਂ ਇਸਤ੍ਰੀਆਂ ਨੂੰ ਬੜੀ ਸੂਝ ਹੁੰਦੀ ਹੈ। ਮੋਖ॥)

(੫੨) ਬੇਕਨ ਵਿਚਾਰ ਰਤਨਾਵਲੀ- ਲਾਰਡ ਬੇਕਨ ਦੇ ਸਿਖਯਾ ਭਰੇ ਉਪਦੇਸ਼ਾਂ ਦਾ ਭੰਡਾਰ। ਮੋਖ।)


(੧੨) ਪਤਾ-ਲਾਭ ਸਿੰਘ ਐਂਡ ਸਨਜ਼ ਪੁਸਤਕਾ