ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪) ਸੁਖੀ ਜੀਵਨ ਦੇ ਗੁਰ ਜਿਸ ਵਿੱਚ ਪ੍ਰਸੰਨ ਰਹਣ ਦੀ ਲੋੜ, ਮਿੱਤ੍ਰਾਂ ਦੀ ਲੋੜ, ਸਮੇ ਦੀ ਕਦਰ ਤੇ ਵਰਤਾਉਂ ਸਫਰ ਕਰਨ ਦੇ ਢੰਗ, ਘਰ ਦ ਸੁਧਾਰ ਆਦਿਕ। ਮੋਖ।)

(੩੫) ਬਿਉਪਾਰ ਦੀ ਬਰਕਤ ਵਪਾਰ ਕਰਨ ਦੇ ਅਸਚਰਜ ਢੰਗ। ਮੋਖ=)

(੩੬) ਆਤਮ ਵਿੱਦਯਾ ਦੇ ਗੁਰ ਮੋਖ।)

(੩੭) ਗੁਰਮਤ ਤਵਾਰੀਖ ਗੁਰੂ ਖਾਲਸਾਂ
ਵੱਡੀ ਸੰਪੂਰਨ-
ਜਿਸ ਵਿਚ ਦਸਾਂ ਸਤਿਗਰੂਆਂ ਦੇ ਮਕੰਮਲ ਹਾਲਾਤ ਤੇ ਉਸਤੋ" ਪਿਛੋਂ ਦੇ ਬਾਬੇ ਬੰਦੇ ਬਹਾਦਰ ਦੇ ਪੂਰੇ ੨ ਸਮਾਚਾਰ, ਛੋਟਾ ਘੱਲੂਘਾਰਾ ਤੇ ਵੱਡਾ ਘੱਲੂਘਾਰਾ ਆਦਿਕ ਸਾਰੇ ਸ਼ਹੀਦ ਸਿੰਘਾਂ ਆਦਿ ਦੇ ਹਾਲਾਤ ਦਰਜ ਹਨ ਮੋਖ ੬।।) ਵਧੀਆ ਵਲੈਤੀ ਜਿਲਦ ਸਮੇਤ।

(੩੮) ਸੰਦੂਕ ਦਾ ਮੁਰਦਾ- ਇਕ ਅਚੰਭਤ ਨਾਵਲ ਮੋਖ =)

(੩੯) ਮਿੱਟੀ ਨਾਲ ਰੋਗਾਂ ਦੇ ਇਲਾਜ- ਮੋਖ =)


(੧੦) ਪਤਾ-ਲਾਭ ਸਿੰਘ ਐੱਡ ਸਨਜ਼ ਪੁਸਤਕਾਂ