ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੬) ਤਰਨਤਾਰਨ ਦੇ ਸ਼ਹੀਦਾਂ ਦੀ ਸੱਚੀ
ਸ਼ਹੀਦੀ--
ਮੋਖ =)

(੨੭)ਸੁੰਦਰੀ ਜੀ- ਦੇ ਦਰਦ ਠਾਕ ਸਮਾਚਾਰ ਮੋਖ ।=)

(੨੮) ਬਾਲ ਰੱਖਯਾ--ਹਿਕਮਤ ਦੀ ਪੁਸਤਕ ਜਿਸ ਵਿੱਚ ਬੱਚਿਆਂ ਦੀ ਪਾਲਣਾਂ ਦੇ ਸੁਖੈਨ ਢੰਗ ਦਰਜ ਹਨ। ਮੋਖ।=)

(੨੯) ਖੂਬਸੂਰਤ ਬਲਾ ਨਾਟਕ-ਬੜਾ ਹੀ ਸਵਾਦਲਾ ਪਸਤਕ ਹੈ ਮੋਖ॥=)

(੩੦) ਅਸੀਰੇ ਹਿਰਸ ਨਾਟਕ--ਹੱਸਣ ਹਸੌਣ ਦੀ ਮਸ਼ੀਨ। ਮੌਖ ॥)

(੩੧) ਭੂਲ ਭਲੱਯਾਂ ਨਾਟਕ-ਮੋਖ ॥)

(੩੨) ਸ੍ਰੀ ਮਤੀ ਸਰਸ੍ਵਤੀ ਜੀ-- ਇਕ ਅਬਲਾ ਇਸਤ੍ਰੀ ਪਰ ਜ਼ੁਲਮ ਦੀ ਦਾਸਤਾਨ। ਮੋਖ॥=)

(੩੩) ਆਤਮ ਸੁਧਾਰ- ਅਪਨੇ ਆਪ ਸਿਖਯਾ ਗ੍ਰੈਹਣ ਕਰਨ ਦੇ ਉਪਦੇਸ਼ ਬੜਾ ਸੁਧਾਰਕ ਪੁਸਤਕ ਹੈ। ਮੋਖ।-)


ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਤਸਰ

(੯)