ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯) ਸ਼ਹੀਦ ਬਿਲਾਸ- ਨਾਟਕਈਆਂ ਤਰਜਾਂ ਪਰ ਦੋ ਸਾਹਿਬਜ਼ਾਦਿਆਂ ਦੀ ਸ਼ਹੀਦੀ ਮੋਖ।)

(੨੦) ਸੰਖੇਪ ਤਵਾਰੀਖ ਗੁਰੂ ਖਾਲਸਾ- ਇਸਦਾ ਦੁਜਾ ਨਾਮ "ਗੁਰਮਤ ਇਤਹਾਸ ਗੁਰੂ ਖਾਲਸਾ" ਹੈ, ਦਸਾਂ ਪਾਤਸ਼ਹੀਆਂ ਦਾ ਹਾਲ ਸੰਖੇਪ ਢੰਗ ਨਾਲ ਸਾਰਾ ਵਰਣਨ ਕੀਤਾ ਗਿਆ ਹੈ, ਹਰ ਇਕ ਸਿਖ ਮਾਤ੍ਰ ਨੂੰ ਪੜ੍ਹਨਾ ਯੋਗ ਹੈ ਮੋਖ ੧॥) ਜਿਲਦ ਸਮੇਤ, ਮੋਟੇ ਅੱਖਰਾਂ ਵਾਲਾ ਤੇ ਮੋਟੇ ਕਾਗਜ਼ ਵਾਲਾ ਮੋਖ ੩।) ਜਿਲਦ ਸਮੇਤ।

(੨੧) ਉੱਤਮ ਸਿਖਯਾ-ਦੋਵੇਂ ਭਾਗ ਮੋਖ ॥) ਸਕੂਲਾਂ ਦੀ ਪੜ੍ਹਾਈ ਦੀ ਪੁਸਤਕ ਹੈ।

(੨੨) ਮਾਪਿਆਂ ਦਾ ਵੈਰ-ਧੀਆਂ ਨੂੰ ਅਯੋਗ ਘਰ ਦੇਣ ਦ ਭੈੜਾ ਫਲ ਮੋਖ।)

(੨੩)ਗ੍ਰੰਥ ਗੁਰਮਤ ਸਾਖੀ ਪ੍ਰਮਾਣ- ਗੁਣੀ ਜਨਾਂ ਦੀਆਂ ਸੁੰਦਰ ਤੇ ਮਨੋਹਰ ਸਾਖੀਆਂ ਮੋਖ।।।)

(੨੪) ਪੰਥ ਮਲੌਨੀ -)

(੨੫) ਸਦ ਪਰਮਾਰਥ-)


(੮) ਪਤਾ ਲਾਭ ਸਿੰਘ ਐਂਡ ਸਨਜ਼ ਪੁਸਤਕਾਂ