ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਰਸ ਇਕਾਂਤ ਪੜ੍ਹਨ ਤੋਂ ਲਗਦਾ ਹੈ, ਟੀਕਾ ਬਹੁਤ ਹੀ ਸੁੰਦਰ ਹੈ ਮੋਖ ।।)

(੧੪) ਦੁਲਹਨ ਦਰਪਨ-ਇਸਤ੍ਰੀਆਂ ਤੇ ਬਾਲੀ ਉਮਰ ਦੀਆਂ ਲੜਕੀਆਂ ਲਈ ਸਿਖ੍ਯਾ ਦਾ ਭੰਡਾਰਾ ਮੌਖ।=)

(੧੫) ਇਕ ਪਵਿੱਤਰ ਜੀਵਨ-ਖਾ: ਟ੍ਰੈ: ਸੁਸੈਟੀ ਦਾ ਬਹੁਤ ਮਸ਼ਾਹੂਰ ਪੁਸਤਕ, ਜਿਸ ਵਿੱਚ ਪਤੀਬ੍ਰਤ ਧਰਮ ਦਾ ਸੱਚਾ ੨ ਫੋਟੋ ਖਿਚਿਆ ਗਿਆਂ ਹੈ, ਏਹ ਵਾਰਤਾ ਸਾਰੀ ਸੱਚੀ ਤੇ ਹੋ ਬੀਤੀ ਹੋਈ ਹੈ, ਮੋਖ ੧।।) ਜਿਲਦ ਕਪੜਾ।

(੧੬) ਅਨੇਕ ਨਾਮ ਅਨੇਕ ਨਾਮਾਵਲੀ
ਕੋਸ਼-
ਏਸ ਕੋਸ਼ ਵਿੱਚ ਇਕ ਪਦ ਦੇ ਕਦੀ ੨ ਅਰਥ ਲਭ ਸਕਦੇ ਹੋ, ਮੌਖ ॥)

(੧੭)ਜਪੁਜੀ ਸਾਹਿਬ ਟੀਕਾਂ-ਭਾਵਪ੍ਰਕਾਸ਼ਨੀ ਟੀਕਾ ਬੜਾ ਸੁੰਦਰ ਢੰਗ ਨਾਲ ਕੀਤਾ ਗਿਆ ਹੈ, ਮੋਖ।)

(੧੮) ਬੀਰ ਸ਼ਹੀਦੀ- ਚਾਰ ਸਾਹਿਬਜ਼ਦਿਆਂ ਦੀ ਸ਼ਹੀਦੀ ਦਾ ਬਹੁਤ ਸੁੰਦਰ ਕਵਿਤਾ ਵਿੱਚ ਪ੍ਰਸੰਗ ਮੋਖ॥ )


ਵਾਲੇ ਬਜ਼ਾਰ ਮਾਈ ਸੇਵਾਂ ਅੰਮ੍ਰਤਸਰ

(੭)