ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮) ਮੋਖਸ਼ - ਮਾਰਗ- ਮਹਾਨ ਉਪਯੋਗੀ

ਪੁਸਤਕ ਮੋਖ ੧)

(੯) ਜੀਵਨ ਜੁਗਤੀ-ਵਿਚ ਬੰਦੇ ਦੇ ਹਰਤ੍ਰਾਂ ਨਾਲ ਸੁਧਰ ਦੇ ਢੰਗ ਵਰਨਿਤ ਹਨ ਮੋਖ ੧)

(੧੦) ਦੰ੫ਤੀ ਪਿਆਰ-ਪਾਪੀ ਪੁਰਸ਼ਾਂ ਦੇ ਵਰਤਾਰੇ, ਕੁਟਨੀਆਂ ਦੀਆਂ ਨੀਚ ਚਾਲਾਂ ਮੂਰਖ ਤਮੀਆਂ ਦੇ ਦੇ ਵਹਿਮਾਂ ਦੇ ਦੁਖੜੇ, ਸਤ ਧਰਮ ਦੀ ਰਖਯਾ ਵਾਸਤੇ ਸਹੈਤਾ ਮਿਲਨ ਦੇ ਢੰਗ, ਬਿਪਤਾ ਕਦੇ ਇਕਲੀ ਨਹੀ' ਆਉਦੀ, ਸਮੇ ਸਿਰ ਰੋਗੀ ਦੀ ਸੰਭਾਲ, ਸੰਸਾਰ ਵਿੱਚ ਗੁਪਤ ਪ੍ਰਗਟ ਪਾਪ, ਨਰਕੀ ਪੁਰਸ਼ਾਂ ਦੀ ਦਸ਼ਾ ਤੇ ਪ੍ਰਉਪਕਾਰੀਆਂ ਦੀ ਵਰਤੋ, ਪਖੰਡ ਸਾਧੂਆਂ ਦਾ ਹਾਲ ਤੇ ਇਕ ਦੰਪਤੀ ਦੇ ਸੱਚੇ ਪ੍ਰੇਮ ਦਾ ਹੂ-ਬ-ਹੂ ਫੋਟੋ ਮੋਖ ੨॥) ਕਪੜੇ ਦੀ ਵਲੈਤੀ ਜਿਲਤ ਸਮੇਤ

(੧੧) ਸੁਸ਼ੀਲਾ-ਰਸੋਈ ਦੇ ਅਦੁਤੀ ਗੁਣ ਸਿਖਣ ਦੀ ਪਸਤਕ ਹੈ ਮੋਖ ।।) ਮੁਜਿਲਦ

(੧੨) ਆਸਾ ਦੀ ਵਾਰ-ਸਟੀਕ ਬਹੁਤ ਸੁੰਦਰ ਭਾਵ ਪ੍ਰਕਾਸ਼ਨੀ ਟੀਕਾ ਮੋਖ ।।)

(੧੩)ਡਕਣੇ ਮਹਲਾ ੫ ਸਟੀਕ-ਏਸ ਬਾਣੀ


(੬) ਪਤਾ-ਲਾਭ ਸਿੰਘ ਐਂਡ ਸਨਜ ਪੁਸਤਕਾਂ