ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਰੀ ਪੜ੍ਹੇ ਬਿਨਾਂ ਨਾ ਛਡਣਾ

"ਪੋਥੀ ਪਰਮੇਸਰ ਕਾ ਥਾਨ।"
ਕਦੀ ਨਾ ਬੁਝਣ ਵਾਲੀਆਂ
ਅਮੋਲਕ ਲਾਲਟੈਣਾਂ

ਅਰਥਾਤ

ਸਰੀਰਕ,ਮਾਨਸਕ,ਆਤਮਕ,ਧਾਰਮਕ,ਭਾਈ
ਚਾਰਕ ਤੇ ਸੁਦੇਸ਼ ਸੰਬੰਧੀ ਵਿਗਾੜ ਰੂਪੀ
ਅੰਧਕਾਰ ਨਾਸ਼ਕ ਸੁਧਾਰਕ ਇਨਾਮੀ
ਤੇ ਸਨਮਾਨਤ ਪੁਸਤਕਾਂ ਦੀ
ਸੂਚੀ ਪੱਤ੍ਰ

(ਅਕਤੂਬ੍ਰ ੧੯੨੩)
ਪ੍ਰਕਾਸ਼ਕ!
ਭਾ:ਲਾਭ ਸਿੰਘ ਐਂਡ ਸਨਜ਼
ਪੁਸਤਕਾਂ ਵਾਲੇ ਮਾਲਕ ਕਾਕਾ ਸੌਦਾਗਰ ਸਿੰਘ
ਪੁਸਤਕ ਭੰਡਾਰ ਤੇ ਏਜੰਟ ਖਾਲਸਾ ਟ੍ਰੈਕਟ
ਸੁਸਾਇਟੀ ਦਾ ਕਮੀਸ਼ਨ ਏਜੰਟ
ਪਬਲਿਸ਼ਰਜ਼ ਬਜ਼ਾਰ ਮਾਈ ਸੇਵਾ
ਸ੍ਰੀ ਅੰਮ੍ਰਿਤਸਰ



ਵਜ਼ੀਰ ਹਿੰਦ ਪ੍ਰੈਸ ਅੰਮ੍ਰਿਤਸਰ ਵਿਚ ਭਾ:ਬਹਾਦਰ
ਸਿੰਘ ਮੈਨੇਜਰ ਤੇ ਪ੍ਰਿੰਟਰਦੇ ਪ੍ਰਬੰਧ ਨਾਲ ਛਪੀ।