ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੬)


ਗਿਆਨ ਦੀ ਅਦੁਤੀ ਪੁਸਤਕ ਹੈ, —)

[੧੧੩] ਆਯੁਰ ਵੈਦਕ ਸ਼ਾਸਤ੍ਰ-—ਭਾਰਤ ਵਰਸ਼ ਦੇ ਚਕਿਤਸਾ ਸ਼ਾਸਤ੍ਰ ਸੰਬੰਧੀ ਗਯਾਨ ਪ੍ਰਾਪਤ ਕਰਨ ਵਾਸਤੇ ਜ਼ਰੂਰੀ ਲੇਖ ਮੋਖ,ਪੜ੍ਹੋ।)

[੧੧੩]ਇਕ ਸਰੀਰ ਵਿੱਚ ਅਨੇਕ ਆਤਮਾਂ,-]

[੧੧੪] ਘਰੋਗੇਕਲੇਸ਼ਦੇ ਸਿੱਟੇ-ਬੜੀ ਹੀ

ਸੁਵਾਦਲੀ ਤੇ ਸਿੱਖ ਭਰੀ ਨਾਵਲ ਹੈ। ਮੋਖ=]

(੧੧੫) ਸੰਸਾਰ ਤੇ ਸੰਨਯਾਸ ਮੋਖ,-)

(੧੧੬) ਸੌਰ ਜਗਤ-ਅਰਥਾਤ ਸੂਰਜ ਤਾਰਿਆਂ

ਵਗੈਰਾ ਦੇ ਹਾਲ, ਮੋਖ )

(੧੧੭) ਵੱਡੇ ਬਣਨ ਦੇ ਸਾਧਨ- ਮੋਖ-)

(੧੧੮) ਲਿਖਨ ਦੇ ਸਾਧਨ-ਅੱਖਰ ਲਿਖਨੇ ਕਦ ਤੋਂ ਕਿਸਤਰਾਂ ਆਰੰਭ ਹੋਏ ? ਹੁਣ ਤੱਕ ਦੇ ਹਾਲ =)

(੧੧੯) ਬ੍ਰਹਮਚਰਯ ਦਾ ਨਾਸ-ਤੇ ਪਛਤਾਵਾ =)

(੧੨੦) ਸਰੀਰ ਦੀ ਰਚਨਾ-ਦੇਸੀ ਹਿਕਮਤ ਅਨੁਸਾਰ ਸਰੀਰ ਦੀ ਬਨਾਵਟ ਦੇ ਸਾਰੇ ਹਾਲ ਵਿਸਤਾਰ ਨਾਲ, ਮੋਖ ।) ਮਿਲਨ ਦਾ ਪਤਾ-

ਭਾਈ ਲਾਭ ਸਿੰਘ ਐਂਡ ਸਨਜ਼

ਪੁਸਤਕਾਂ ਵਾਲੇ, ਪਬਲਿਸ਼ਰਜ, ਮਾਲਕ “ਕਾਕਾ ਸੌਦਾਗਰ ਸਿੰਘ ਪੁਸਤਕ ਭੰਡਾਰ ਬਜ਼ਾਰ ਮਾਈ ਸੇਵਾਂ

ਅੰਮ੍ਰਿਤਸਰ