ਪੰਨਾ:ਪੂਰਨ ਜਤੀ ਤੇ ਮਤ੍ਰੇਈ ਲੂਣਾ.pdf/128

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)


ਸੁਧਾਰ, ਤੀਰਥ ਯਾਤ੍ਰਾ ਪਉਪਕਾਰ ਦੇ ਢੰਗ ਬੜੀ ਹੀ ਚੰਗੀ ਤਰਾਂ ਸਿੱਖਯਾ ਭਰੀ ਤੇ ਸ੍ਵਾਦਲੀ ਵਾਰਤਾ ਵਿੱਚ ਦੱਸੇ ਹਨ।।।)

(੭੬) ਉਪਦੇਸ਼ ਦਰਪਨ—ਇਸ ਵਿੱਚ ਉੱਤਮ ਰੁਜ਼ਗਾਰ ਦੀ ਢੂੰਡ, ਮਾਮੂਲੀ ਵਰਤਾਵ, ਅਰਧੰਗੀ ਦੀ ਚੋਣ, ਕਮੌਣਾਂ, ਬੁਰਿਆਈਆਂ ਤੋਂ ਬਚਨਾਂ, ਮੇਲ ਮਿਲਾਪ ਆਦਿਕਾਂ ਬਾਬਤ ਅਤੀ ਉੱਤਮ ੨੦੧ ਉਪਦੇਸ਼, ਹੱਸਣ ਹਸੌਣ ਦੇ ਚੁਟਕਲਿਆਂ ਦੀ ਤਰਾਂ ਦੱਸੇ ਗਏ ਹਨ। ਭੇਟਾ॥)

(੭੭) ਵਿਦਯਾ ਦਾ ਚਮਤਕਾਰ-ਮੋਖ —)

(੭੮) ਨਵੀਨ ਜ੍ਵਰ ਚਕਿਤਸਾ-ਮੋਖ =)

(੭੯) ਸਾਹ ਲੈਣ-ਦਾ ਢੰਗ ਮੋਖ)॥

(੮੦) ਸਿਖ ਕੀ-ਤੇ ਸ਼ਰਾਬ ਤੋਂ ਨਾਂਹ ਕੀ, ਮੋਖ)।।

(੮੧) ਬੰਧਯਤ੍ਵ-ਦੂਰ ਕਰਨ ਦਾ ਇਲਾਜ, ਮੋਖ)।।

(੮੨) ਮਸਰੂਕਾ-ਰੋਗ ਚਕਿਤਸਾ ਮੋਖ )॥

(੮੩) ਸ਼ਰਨਾਗਤ- ਹੋਣ ਦੇ ਲਛਨ ਮੋਖ)।।

(੮੪) ਨੇਕੀ ਦਾ ਫਲ ਨੇਕ-ਮੋਖ —)

(੮੫) ਰੰਗ ਦੀ ਕਰਾਮਾਤ—ਮੋਖ॥

(੮੬) ਮੌਤ ਦਾ ਡਰ—ਮੋਖ)॥

(੮੭) ਸੁਖੀ ਪ੍ਰਵਾਰ-ਸੁਖ ਤੇ ਸ਼ਾਂਤੀ ਨਾਲ ਨ੍ਰਿਬਾਹ ਕਰਨ ਦੇ ਸੁਖੈਨ ਢੰਗ, ਮੋਖ ੧।) ਵਧੀਆ ੨)