ਪੰਨਾ:ਪੁੰਗਰਦੀਆਂ ਪ੍ਰੀਤਾਂ.pdf/83

ਇਹ ਸਫ਼ਾ ਪ੍ਰਮਾਣਿਤ ਹੈ



ਭਰੇ ਗਲੇਓਂ ਤੜਫ ਬੋਲੀ

ਕੌਮੀ ਦੀਵਾਨਾ ਤੇਰਾ
ਕੌਮੀ ਪਰਵਾਨਾ ਤੇਰਾ
ਕਿਸ ਹੈ ਖੋਹ ਲਿਆ।
ਅੱਖਾਂ ਦਾ ਤਾਰਾ ਤੇਰਾ,
ਜੱਗ ਤੋਂ ਨਿਆਰਾ ਤੇਰਾ,
ਕਿਸ ਹੈ ਲਕੋ ਲਿਆ।
ਆਸ਼ਾਵਾਂ ਦਾ ਚੰਨ ਤੇਰਾਂ,
ਕਰੇ ਜਿਹੜਾ ਦੂਰ ਅੰਧੇਰਾ,
ਕਿਉਂ ਬਦਲਾਂ ਲਕੋ ਲਿਆ।
ਬਦਲ ਨਹੀਂ ਹੈਗੇਂ ਵੀਰਾ,
ਧਰ ਕੁਝ ਧੀਰਜ ਧੀਰਾਂ
ਉਡੀ ਖਾਕ ਹੈ ਲਕੋ ਲਿਆ।
ਸ਼ਕਤੀ ਦੇ ਬੁਲੇ ਤੈਨੂੰ
ਰਬ ਨੇ ਭਈ ਦਿਤੇ ਨੇ
ਬਾਜਾਂ ਜੋ ਵਾਲੇ ਦਿਤੇ

੭੬