ਉਭਰੀਆਂ ਹਡੀਆਂ ਵਾਲਿਆ ਕਿਸਾਨਾ ਇਹ ਮਾਸ ਸਾਰਾ ਹੀ ਤੇਰਾ ਏ। ਇਹ ਸਕੂਲਾਂ ਦੀਆਂ ਬਿਲਡਿੰਗਾ, ਇਹ ਸਭ ਤੇਰਾ ਈ ਪਸਾਰਾ ਏ। ਪਰ ਤੂੰ ਇਨਾ ਪਿਛੇ ਰਖਿਆ ਗਿਆ ਏਂ ਓ! ਭੋਲੀਆਂ ਕਿਸਮਤਾਂ ਵਾਲਿਆ ਜੱਟਾ ਕਿ ਤੂੰ ਇਨਾ ਭੇਤਾਂ ਨੂੰ ਰਤਾ ਨਾ ਜਾਣ ਸਕੇਂ
____________
੬੨