ਸੱਚ! ਜੀਵਨ ਸਾਥੀ ਘਟ ਨੇ ਮਿਲਦੇ ਭੀੜ ‘ਚ ਅੱਖ ਮਿਲਾਉਂਦੇ ਨਾ। ਸ਼ਾਇਰ ਜੀ ਬਹੁਤ ਘਟ ਮੈਨੂੰ ਮਿਲੇ ਜੋ ਦਿਲ ਮੇਰੇ ਨਾਲ ਰੋਂਦੇ ਨੇ। "ਬਲਬੀਰ" ਨੇ ਬਹੁਤ ਘਟ ਸਜਣ ਜਿਹੜੇ ਦੁਖਾਂ ’ਚ ਨਬਜਾਂ ਟੋਂਹਦੇ ਨੇ।
__________
੪੦