ਹੈ ਉਹ ਟੁਕੜਾ ਮੇਰੇ ਦਿਲ ਦਾ, ਮੈਂ ਦਾਦਾਂ ਦੇ ਦੇ ਥੱਕਾਂ ਨਾ। ਅੰਸੂ ਵਹਿ ਜਾਵਣ ਮੇਰੇ ਖੁਸ਼ੀਆਂ ਅੰਦਰ, ਮੈਂ ਸਿਫਤਾਂ ਕਰਦਾ ਅੱਕਾਂ ਨਾ। ਕਿਨੀ ਥਾਂ ਹੈ ਉਸ ਲਈ ਮੇਰੇ ਅੰਦਰ, ਸੀਨਾਂ ਪਾੜ ਵਿਖਾ ਸਕਾਂ ਨਾ।
੩੭