ਚਿਤ ਕਰਦੈ ਗਲ ਇਕ ਉਸ ਆਖਾਂ, ਕਢ ਲਵਾਂ ਫਿਰ ਦਿਲ ਦੀਆਂ ਭਾਫ਼ਾਂ। ਗਲ ਕਿਸੇ ਕੋਲ ਕੁਝ ਨਾ ਆਖਾਂ, ਦਿਲ ਆਪਣੇ ਨਾਲ ਕਰਨੀਆਂ ਬਾਤਾਂ। ਆਪ ਸੁਹੇਲੀ ਆਪ ਪ੍ਰੇਮੀ, ਦਿਲ ਖਿੜਕੀ 'ਚ ਖੜ ਮਾਰਾਂ ਝਾਤਾਂ। ਪੂਰੀਆਂ ਹੋਣ ਗੀਆਂ ਮਨ ਦੀਆਂ, ਬੁਝਣ ਗੀਆਂ ਜਿਦਣ ਗੁਪਤ ਪਿਆਸਾ।
੧੧