ਪੰਨਾ:ਪੁੰਗਰਦੀਆਂ ਪ੍ਰੀਤਾਂ.pdf/115

ਇਹ ਸਫ਼ਾ ਪ੍ਰਮਾਣਿਤ ਹੈ



ਇਕ ਛੋਟੇ ਜਿਮੀਦਾਰ ਦੇ ਪੁਤ੍ਰ ਨੂੰ
ਜਜ਼ਬੇ ਦਾ ਹੜ ਹੀ ਇਹ
ਤੁਹਾਡੀਆਂ ਚਰਨਾ 'ਚ
ਰੋੜ ਲਿਆਇਆ ਏ।
ਬਖਸ਼ ਦਿਓ ਵਡਿਓ,
ਮਾਫ਼ ਕਰਿਓ ਸਾਥੀਓ
ਜੇ ਕੋਈ ਸੰਗ ਭੁਲ ਲਿਆਇਆ ਏ

--Ο--



੧੦੮