ਜਿਵੇ! ਕੋਈ ਸ਼ਰਾਬੀ, ਥੋੜੀ ਹੋਸ਼ ਪਿਛੋਂ ਫਿਰ ਪਿਆਲਾ ਚੁਮਦਾ ਏ। ਜਾਂ ਕੋਈ ਭੁਖਾ ਪ੍ਰੇਮ ਮਤਵਾਲਾ, ਵਾਰ ੨ ਆਪਣੀ ਪਿਆਰੀ ਪ੍ਰੇਮਕਾ ਨੂੰ, ਸੀਨੇ ਲਾ ਲਾਇਕ ਸੁਰ ਪਿਆ ਕਰਦਾ ਏ। ਬਸ! ਠੀਕ ਏਸੇ ਤਰਾਂ ਹੀ ਐ ਸੁੰਦਰ ਦਿਲਾਂ ਵਾਲਿਓ! ਮੈਂ ਕਵਿਤਾ ਲਿਖਦਾ ਹਾਂ॥
੬