ਪੰਨਾ:ਪੁੰਗਰਦੀਆਂ ਪ੍ਰੀਤਾਂ.pdf/101

ਇਹ ਸਫ਼ਾ ਪ੍ਰਮਾਣਿਤ ਹੈ



ਪਿਛੇ ਨਹੀਂ ਸਮਝਿਆ
ਵੇਲਾ ਹਥ ਆਉਣਾ ਨਹੀਂ
ਜਿਹੜਾ ਏ ਰਮ ਗਿਆ।
ਭੁਖਿਆਂ ਦੇ ਰਖਸ਼ਕਾ
ਗਰੀਬਾਂ ਦਿਆਂ ਪਾਲਕਾ
ਵੰਡਣੇ ਦੇ ਪਿਛੋਂ ਆਪ
ਭੁਖਾ ਤੂੰ ਕਿਊਂ! ਰਹਿ ਗਇਉਂ?
ਜੋਤ ਅਤੇ ਜੁਗਤ ਦੀ
ਸਮਝਾਂ ਦੇ ਖਜਾਨੇ ਵਿਚੋਂ
ਦਾਤ ਗੁਰੂ ਬਖਸ਼ੀ ਏ।
ਲੁਟਾ ਲੁਟਾ, ਲੁਟਿਆ ਹੋਇਆ,
ਸਿੰਘਾ! ਕਿਸ ਪਾਸ ਹੈ।
ਭੁਖਿਆਂ ਦੀ ਨਾ ਭੁਖ ਗਈ,
ਖਾਲੀ ਫਿਰ ਹੈਂ ਤੂੰ।
ਮੰਜਿਲ ਆਪਣੀ ਲਭ ਲੈ
ਰਾਹ ਗੁਰੂ ਪਾਇਆ ਏਂ
ਧਕੇ ਨੂੰ ਮਿਟਾਉਣ ਲਈ
ਹਲਾਲ ਅਸਤ ਬੁਰਦਨ
ਸਕਦਾ ਏਂ ਕਹਿ ਤੂੰ
ਨਿਉ ਲਾਈਟਾਂ ਦੀਆਂ ਕਦਰਾਂ,

੯੪