ਪੰਨਾ:ਪੁੰਗਰਦੀਆਂ ਪ੍ਰੀਤਾਂ.pdf/100

ਇਹ ਸਫ਼ਾ ਪ੍ਰਮਾਣਿਤ ਹੈ

ਪਰ ਭੇਤ ਨਾ ਸਮਝਿਆ
ਕਿਥੋਂ ਆਉਂਦੇ ਇਹ ਤੌਂਕ ਗੁਲਾਮੀ ਦੇ।

___________

ਤੇਰਾ ਮਿਸ਼ਨ

ਕ੍ਰਿਤ ਤੇਰਾ ਮਿਸ਼ਨ
ਇਕ ਸਾਰ ਵੰਡ ਤੇਰੀ
ਜਗਤ ਪਰਸਿਧ ਹੈ।
ਨਾਮ ਜਪ ਵੰਡਣ ਦੀ ਰੀਤ ਤੇ
ਰੁਹਾਨੀ ਕਸ਼ਿਸ਼ ਹੈ
ਅਸਲੀਅਤ ਨਾ ਪੈਹਿਚਾਣੀ
ਅਸਲ ਮਿਸ਼ਨ ਦੀ।
ਤਾਕਤ ਜੇ ਕਦੇ ਹਥ ਆਈ
ਜੁਗਤ ਨ ਸੋਚੀ
ਫਰਜ਼ ਨਾ ਪਹਿਚਾਣੇ
ਜੋਤ ਜੋ ਗੁਰੂ ਹੈ।
ਸਮਝ ਲਈਂ ਅਗਾਹਾਂ ਜੇ

੯੩