ਪੰਨਾ:ਪੁਰਾਤਮ ਜਨਾਮਸਾਥੀ ਗੁਰੂ ਨਾਨਕ ਦੇਵ ਜੀ.pdf/14

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 2 ) 0 ਰਾਗ ਆਸਾ ਮਹਲਾ ੧ ਪਟੀ ਲਿਖੀ ੧ ਓ ਮਤਿਗੁਰਪ੍ਰਸਾਦਿ ॥ ਸਸੈ ਸੋਇ ਸਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ | ਸੋਵਤ ਰਹੇ ਚਿਤ ਜਿਨਕਾ ਲਾਗਾ ਆਇਆ ਤਿਨਕਾ ਸਫਲੁ ਭਇਆ ||੧॥ ਮਨ ਕਾਹੇ ਭੁਲੇ ਮੁੜ ਮਨਾ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ॥੧॥ਰਹਾਉ॥ਈਵੜੀ ਆਦਿ ਪਰਖ ਹੈ ਦਾਤਾ ਆਪੇ ਸਚਾ ਸੋਈ ॥ ਏਨਾ ਅਖਰਾ ਮਹਿ ਜੋ ਗੁਰਮੁਖਿ ਬੁਝੈ ਤਿਸੁ ਸਿਰਿ ਲੇਖੁ ਨ ਹੋਈ ॥ ੨ ॥ ਉੜੇ ਉਪਮਾ ਤਾਕੀ ਕੀਜੈ ਜਾਕਾ ਅੰਤੁ ਨ ਪਾਇਆ ॥ ਸੇਵਾ ਕਰਹਿ ਸੋਈ ਫਲੁ ਪਾਵਹਿ ਜਿਨੀ ਸਚੁ ਕਮਾਇਆ ॥੩॥ ਕੰਕੇ ਕਿਆ ਬੁਝੈ ਜੇ ਕੋਈ ਪੜਿਆ ਪੰਡਿਤ ਸੋਈ ॥ ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥੪॥ਕਕੇ ਕੇਸ ਪੁੰਡਰ ਜਬ ਹੁਏ ਵਿਣੁ ਸਾਬੁਣੇ ਉਜਲਿਆ | ਜਖਰਾਜੇ ਕੇ ਹੇਤੁ ਆਏ ਮਾਇਆ ਕੇ ਸੰਗਲ ਬੰਧਿ ਲਇਆ || ੫ ॥ ਖਖੇ ਖੁੰਦਕਾਰੁ ਸਾਹ ਆਲਮ ਕਰਿ ਖਰੀਦਿ ਜਿਨਿ ਖਰਚੁ ਦੀਆ ॥ ਬੰਧਨਿ ਜਾਕੇ ਸਭੁ ਜਗੁ ਬਾਧਿਆ ਅਵਰੀ , ਕਾ ਨਹੀ ਹੁਕਮੁ ਪਇਆ ॥੬॥ ਗਗੇ ਗੋਇ ਗਾਇ ਜਿਨਿ ਛੋਡੀ ਗਲੀ ਗੋਬਿਦ ਗਰਬਿ ਭਇਆ ॥ ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ॥੭॥ ਘਘੋ ਘਾਲ ਸੇਵਕੁ ਜੇ ਘਾਲੇ ਸਬਦ ਗੁਰੂ ਕੇ ਲਾਗਿ ਰਹੈ ॥ ਬੁਰਾ ਭਲਾ ਜੇ ਸਮਕਰਿ ਜਾਣੇ ਇਨਿ ਬਿਧ ਸਾਹਿਬ ਰਖ਼ਤ ਰਹੈ ॥੮॥ ਚਚੈ ਚਾਰਿ ਵੇਦ ਜਿਨਿ ਸਾਜੇ ਚ ਰੇ ਖਾਣੀ ਚਾਰਿ ॥ ਜੁ ॥ ਜਗ ਜੋਗੀ ਖਾਣੀ ਭੋਗੀ ਪੜਿਆ ਪੰਡਿਤ ਆਪਿ ਬੀਅ॥੯॥ਛਲੇ ਛਾਇਆਂ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥ ਭਰਮ ਉਪਾਇ ਭ ਲਈਅਨੁ ਆਪੇ ਕਰਮੁ ਹੋਆ ਤਿਨ ਗੁਰ ਮਿਲਿਆ ॥੧੦ | ਜਜੇ ਜਾਨ ਮੰਗਤ ਜਨੁ ਜਾਚ ਲਖ ਚਉਰਾਸੀਹ ਭੀਖ ਵਿਆ॥ ਏਕੋ ਲੇਵੈ ਏਕੋ ਦੇਵੈ ਅਵਰ ਨ ਦੂਜਾ ਮੈ ਣਿਆ ॥੧੧॥ ਝਝੈ ਝੂਰਿ ਮਰਹੁ ਕਿਆ ਪਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥ ਦੇਦੇ ਵੇਖੋ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥੧੨॥੬ ਵੇ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ॥ ਏਕੋ ਰਵਿ ਰਹਿਆ ਸਭ ਥਾਈ ਏਕ ਵਸਿਆ ਮਨ ਮਾਹੀ ॥੧੩ ॥ ਟਟੋ ਟੰਚੁ ਕਰਹੁ ਕਿਆ ਪਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ॥ਜੂਐ ਜਨਮੁ

  • ਇਹ ਲਿਖੀ ਪਦ ਸੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੋਣਾ ਤੇ ਨਾਲ ਮਹਲਾ ੧ ਹੋਣਾ ਦੱਸਦਾ ਹੈ ਕਿ ਇਹ ਉਹੋ ਪਰੀ ਹੈ ਜੋ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਪਾਂਧੇ ਦੀ ਮੁਹਾਰਨੀ ਵਾਲੀ ਪਟੀ ਪਦਿਆਂ, ਪਰਮਾਰਥਕ ਅਰਥਾਂ ਵਾਲੀ ਪਟੀ ਆਪ ਲਿਖੀ ਸੀ।