ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੬) ਆਖਿਓਸ-ਹੋ ਰਾਜਾ ! ਬਾਤ ਸੁਨ, ਅਬਿ ਮੇਰੀ ਰੋਟੀ ਮਨਹਿਗਾ ?-। ਤਬਿ ਰਾਜਾ ਹਥਿ ਜੋੜਿ ਖੜਾ ਹੋਆਂ | ਆਖਿਓਸੁ-ਭਲਾ ਹੋਵੇ ਜੀ। ਤਬਿ ਉਸ ਕੀੜੀ ਹੁਕਮ ਕੀਤਾ ਕੀੜੀਆਂ ਜੋਗ-ਜਾਹੁ ਅੰਮ੍ਰਿਤ ਲੇਆਵਹੁ । ਅਤੇ ਸਤ ਕੁੰਡੀ ਅੰਮ੍ਰਿਤ ਕੇ ਹੈਨ ਪਲ ਬਿਖੇ, ਅਤੇ ਸਤ ਕੁੰਡ ਬਿਖ ਕੇ ਹੈਂ ਪਤਾਲ ਬਿਖੈ ਤਬਿ ਓਹੁ ਕੀੜੀਆਂ ਗਈਆਂ, ਜਾਇ ਕਰਿ ਅੰਮ੍ਰਿਤੁ ਮੁਖੁ ਭਰਿ ਲੇ ਆਈਆਂ, ਜਿਸ ਕਉ ਓਹ ਲਾਵਨਿ ਸੋਈ ਉਠ ਖੜਾ ਹੋਵੇ । ਤਬਿ ਬਾਵਨ ਖੂਹਣੀ ਲਸਕਰੁ ਉਠਿ ਖੜਾ ਹੋਆ, ਪਰਮੇਸਰਿ ਕੀ ਆਗਿਆ ਨਾਲਿ । ਤਬਿ ਰਾਜਾ ਉਠਿ ਕਰ ਰੋਟੀ ਖਾਵਣਿ ਗਇਆ ਬਾਵਨ ਖੂਹਣੀ ਸਾਥਿ । ਜਬ ਰੋਟੀ ਮਿਲੀ ਤਾਂ ਠੰਢੀ, ਅਤੇ * ਘੋੜਿਆਂ ਨੋ ਘਸੁ ਮਿਲਿਆ ਤਾਂ ਭਿੰਨਾ ਹੋਆ, ਅਤੇ ਦਾਣਾ ਮਿਲਿਆ ਸੋ ਚਿਥਿਆ ਹੋਆ । ਤਬਿ ਰਾਜੇ ਪੁਛਿਆ,--ਐਸੀ ਰੋਟੀ ਠੰਢੀ ਕਿਉਂ ਮਿਲੀ ? ਅਤੇ ਘਾਮੁ ਭਿਨਾ, ਦਾਣਾਂ ਚਿਖਿਆਂ ?-। ਤਬਿ ਕੀੜੀ ਕਹਿਆ :ਰਾਜਾ ! ਅਗੇ ਇਕ ਰਾਜਾ ਆਇਆ ਥਾ, ਤਿਸ ਕਉ ਮੈਂ ਰੋਟੀ ਕੀਤੀ ਆਹੀ, ਤਿਸਤੇ ਜੋ ਰਹਿਆ ਥਾ ਸੋ ਮੈਂ ਤੇਰੇ ਲਸਕਰ ਕਉ ਪਰੋਸਿਆ ਹੈ, ਅਤੇ ਜੋ ਉਸਦਿਆਂ ਘੋੜਿਆਂ ਦਾ ਦਾਣਾ ਬਚਿਆ ਥਾ ਸੋ ਤੇਰਿਆਂ ਘੋੜਿਆਂ ਕਉ ਦਿਤਾ ਅਤੇ ਜੋ ਉਸਦਿਆਂ ਘੋੜਿਆਂ ਦਾ ਘਾਸੁ ਰਹਿਆ ਥਾ, ਸੋ ਤਿਰਿਆਂ ਘੜਿਆਂ ਤਾਈਂ ਪਇਆ- ਜਬਿ ਰਾਜਾ ਜਾਇ ਕਰ ਦੇਖੋ ਤਾਂ ਕਈ ਅੰਬਾਰ ਹੀ ਭਰੇ ਪਏ ਹੈਨਿ। ਤਬਿ ਰਾਜੇ ਕਾ ਅਭਿਮਾਨੁ ਦੂਰਿ ਹੋਆ | ਆਖਿਓ ,-ਐਸੇ ਰਾਜੇ ਵਰਤੇ ਹੈ- ਤਬਿ ਰਾਜਾ ਫਿਰਿ ਘਰਿ ਆਇਆ” । ਤਬਿ ਬਾਬਾ ਬੋਲਿਆ:। ਸਲੋਕੁ ਮਃ ੧ ਸੀ ਬਾਜਾ ਚਰ ਕਹੀਆਂ ਏ ਖਵਾਲੇ ਘਾਹ ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥ ਨਦੀਆ ‘ਵਿਚਿ ਟਿਬੇ qlo ਦੇਖਾਲੇ ਥਲੀ ਕਰੇ ਅਗਾਹ || ਕੀੜਾ ਥਾਪਿ ਦੇਇ ਪਾਤਿਸਾਹੀ ਲਸਕਰ • ਕਰੇ ਸੁਆਹ ॥ ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿਆ ਸਾਹ 11 ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥੧॥ ਤਬ ਮਰਦਾਨਾ ਪੈਰੀ ਪਇਆ। ਬੋਲਹੁ ਵਾਹਿਗੁਰੂ । ੨੬. ਵਸਦਾ ਰਹੇ, | ਓਥਹੁ ਰਵਦੇ ਰਹੈ । ਜਾਇ ਇਕਤੁ ਗਾਉਂ ਵਿਚਿ ਬੈਠਾ । ਤਬਿ ਉਸ ਗਾਉਂ ਵਿਚ ਕੋਈ ਬਹਣਿ ਦੇਵੈ ਨਾਹੀਂ। ਲਾਗ ਮਸਕਰੀਆਂ ਕਰਣ । ਤਬਿ ਗੁਰੂ ਬਾਬੇ ਸਲੋਕੁ ਕਹਿਆ:( ਏਸ ਕਲੀਓ ਪੰਜ ਤੀ ਓਕਿਉ ਕਰਿ ਰਖੁ ਪਤਿਜੇ ਬੋਲਾiਆਖੀਐ ਬੜ ਬੜ ਕਰੈ ਬਹੁਤ ਚੁਪ ਕਰਾਂ ਤਾ ਆਖੀਐ ਇਤ ਘਟਿ ਨਾਹੀ ਮਤਿਜੇ ਬਹਿ ਰਹਾਂ ਤਾ ਆਖੀਐ ਬੈਨਾ ਥਰਘਤੁ॥ਉਨਜਾਈ ਤਾਂ ਆਖੀਐ ਛਾਰ ਗਇਆ mere setting a Digitized by Panjab Digital Library / www.panjabdigilib.org