ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੭ ) . ਦਿਆਨਤਿ ਦੋਸਤੁ ਹੈ ॥ ਬੇਦਿਆਨਤਿ ਨਕਾਰੁ ਹੈ ॥ ਤੇਗ ਮਰਦਾ ਹੈ ॥ ਅਦਲ ਪਾਤਸਾਹਾ ਹੈ।ਇਤੇਣਿ ਟੋਲ ਜੋ ਜਾਨਿ ਜਨਾਵੈ॥ਤ ਉਨਾਨਕ ਦਾਨਸਬੰਦ ਕਹਾਵੈ੧॥ ਅੰਤਕਾ ੩. (ਸਾਖੀ ੪੭ ਵਿਚੋਂ) ਧਿਆਓ ਪਹਿਲਾ ਰਾਗੁ ਆਸਾ ਮਹਲਾ ੧ ਉਨਮਨਿ ਸੰਨ ਸੰਨੁ ਸਭ ਕਹੀਐ ॥ ਉਨਮਨਿ ਹਰਖ ਸੋਗ ਨਹੀਂ ਰਹੀਐ ॥ ਉਨਮਨਿ ਆਸ ਅੰਦੇਸਾ ਨਹੀਂ ਬਿਆਪਤ ॥ ਉਨਮਨਿ ਵਰਨ ਚਿਹਨ ਨਹੀਂ ਜਾਪਤlਉਨਮਨਿ ਕਥਾ ਕੀਰਤਿ ਨਹੀ ਬਾਨੀ।ਉਨਮਨਿ ਰਹਤਾ ਸੰਨ ਧਿਆਨੀ। ਉਨਮਨਿ ਅਪਨਾ ਆਪੁ ਨ ਜਾਨਿਆ ਨਾਨਕੁ ਉਨਮਨਿ ਸਿਉ ਮਨੁ ਮਾਨਿਆ ॥੧॥lਉਨਮਨਿ ਮਾਤ ਪਿਤਾ ਨਹੀ ਕੋਈ ॥ ਉਨਮਨਿ ਸੁਰਤਿ ਸੁਧਿ ਨਹੀਂ ਲੋਈ॥ ਉਨਮਨਿ ਮਾਇਆ ਮਮਤਾ ਨ ਹੋਤੀ ॥ ਉਨਮਨਿ ਸੁੰਨ ਦੇਹੁਰੀ ਨਹੀ ਹੋਤੀ ॥ ਉਨਮਨਿ ਗਿਆਨੁ ਧਿਆਨੁ ਨ ਬੀਚਾਰੇ॥ਉਨਮਨਿ ਮੁਕਤਿ ਬੈਕੁੰਠ ਨ ਉਤਾਰੇ॥ ਉਨਮਨਿ ਭਾਉ ਭਗਤਿ ਨਹੀ ਕਾਈ ॥ ਨਾਨਕ ਉਨਮਨਿ ਸਿਉ ਉਨਹੂੰ ਬਨਿਆਈ ॥੨॥ (ਸਾਰੀਆਂ ੨੧ ਪਉੜੀਆਂ ਹਨ) ਅੰਤਕਾ ੪. (ਸਾਖੀ ੫੦ ਵਿਚੋਂ) ਅੰਕ ੧. ਸਲੋਕੁ ॥ ਤਿਹੁ ਕਾ ਮਾਰਿ ਮਿਲਾਵੈ ਮਾਨੁ ॥ ਪੰਚਾ ਮਹਿ ਰਹੈ ਪਰਧਾਨ ॥ ਪੰਚਾ ਕਾ ਜੇ ਜਾਣੈ ਭੇਉ ॥ ਸੋਈ ਕਰਤਾ ਸੋਈ ਦੇਉ ॥ ਅਗਮ ਨਿਗਮ ਜੋ ਵਾਚਿ ਸੁਣਾਵੈ ॥ ਬੰਧੈ ਨ ਉਗਰਹਿ ਘਰ ਮਹਿ ਆਣੈ ॥ਸਤ ਸਤਾਈ ਚਉਦਹ ਚਾਰਿ॥ ਤਾਕੇ ਆਗੈ ਖੜੇ ਦੁਆਰ ॥ ਅਠ ਅਠਾਈ ਬਾਰਹਬੀਸ॥ ਤਾਕੈ ਆਗੈ ਢਹਿ ਖੜੇ ਹਦੀਸ ! ਉਚੀ ਨੀਂਦਰ ਸਰਾਫੀ ਹੋਇ ॥ ਨਾਨਕੁ ਕਹੈ ਉਦਾਸੀ ਸੋਇ ॥੧॥੪॥ ਸੋ ਉਦਾਸੀ ਜੋ ਰਹੈ ਉਦਾਸੁ ॥ ਰੂਪ ਬਿਰਖਿ ਗਗਨੰਤਰਿ ਵਾਸੁ ॥ ਅਹਿਨਿਸਿ ਰਹੈ ਜੋਗ ਅਭਿਆਸ ॥ ਪਰ ਸੰਗਿ ਅੰਗਿ ਨ ਲਾਵੈ ਪਾਸਿ ॥ ਜਿਸ ਘਟਿ ਦੁਤੀਆ ਦੁਬਿਧਾ ਦੁਰਮਤਿ ਮੈਲੁ ਨ ਹੋਈ॥ਨਾਨਕੁ ਕਹੈ ਉਦਾਸੀ ਸੋਈ॥੧॥ ਗਿਆਨ ਖੜਗੁ ਲੈ ਮਨੁ ਸਿਉ ਲੂਝੈ ॥ ਮਰਮੁ ਦਿਸਾ ਪੰਚਾ ਕਾ ਬੁਝੈ ॥ ਮਨ Digitized by Panjab Digital Library / www.panjabdigilib.org