ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ਘ ( ੧੩੬) ੯੭੯੧੪000 | ਸੁਪਾਵਣ ਕਾ ਜੋੜੁ ੬੨੧੩੦000 | ਅਤੀਤਵਾਲਿਕਾ ਜੋੜ ੨੮੨੨੮o000 | ਸਤਿਜੁਗ ਕਾ ਜੋੜੁ ੧੭੨੮000 । ਤੇਤੇ ਜੁਗ ਕਾ ਜੋੜ ੧੨੪੬o00 | ਦੁਆਪੁਰਿ ਜੁਗ ਕਾ ਜੋਤੁ ੮੬੪000 | ਕਲਿਜੁਗ ਕਾ ਜੋੜ ; ੪੩੨੦੦੦ਚਹੁ ਜੁਗਾਂ ਕਾ ਜੋ ੪੩੦੨000 | ਜਗਾਵਲੀ ਕਾ ਜੋੜ । ਝੰਡੇਬਾਜ਼ੀ ਸਹਜਿਵਾਣਿ ਕੀ ਮਰਜਾਦਾ | ਸੰਜਮਵਾਣਿ ਕੀ ਮਿਰਜਾਦਾ। ਅਤੀਤਿਵਾਣਿ ਕੀ ਮਿਰਜਾਦਾ । ਸਤਜੁਗ ਕੀ ਮਿਰਜਾਦਾ। ਤੇਤੇ ਜੁਗ ਕੀ ਮਿਰਜਾਦਾ । ਦੁਆਪੁਰਿ ਜਗ ਕੀ ਮਿਰਜਾਦਾ | ਕਲਜੁਗ ਕੀ ਮਿਰਜਾਦਾ । ਵਾਹਿਗੁਰੂ ਕੀ ਮਿਹਨਤ ਹੋਇ ਪਹੁਤੀ ਆਦਿ ਬਿਸਆਰ ਦੇਸ ਕੇ ਨਗਰ ਛਠਘਾਟ ਕੇ । ਅੰਤਕਾ ੨. (ਸਾਖੀ ੩੬ ਵਿਚੋਂ ਹਾਜਰਾ ਕੁ ਮਿਹਰ ਹੈ । ਬੇ ਹਾਜਰਾ ਕਉ ਬੇ ਮਿਹਰ ਹੈ ॥ਈਮਾਨੁ ਦੋਸਤ ਹੈ ॥ ਬੇਈਮਾਨੁ ਕਾਫਰੁ ਹੈ ॥ਤਿਕਬਰੁ ਕਹਰੁ ਹੈ॥ ਗੁਸਾ ਹਰਾਮੁ ਹੈ॥ਨਫਲੂ ਸ਼ੈਤਾਨੁ ਹੈ ॥ ਗੁਮਾਨੁ ਕੁਫਰੁ ਹੈ ॥ ਪਸਗੋਬਤਿ* ਕਾ ਮੁਹੁ ਕਾਲਾ ਹੈ।ਬੇਈਮਾਨੁ ਨਾਪਾਕੁ ਹੈ ॥ ਮੋਮ ਦਿਲ ਪਾਕ ਹੈ ॥ ਇਲੁਮੁ ਹਲੀਮੀ ਹੈ॥ ਬੇ ਹਿਰਸ ਅਉਲੀਆ ਹੈ। ਬੇ ਦਿਆਨਤਿ ਨ ਸ ਖਰੁ ਹੈ ॥ ਅfਕਰਤਘਣ ਜ਼ਰਦਰੁ ਹੈ ॥ ਸਚੁ ਭਿਸਤੁ ਹੈ ॥ ਦਰੋਗੁ ਦੋਜਕੁ ਹੈ ॥ ਹਲੀਮੀ ਹਲੂਣੇ ਹੈ ॥ ਜੋਰੁ ਜੁਲਮ ਹੈ ॥ ਇਨਸਾਫੁ ਮੁਸਾਫ ਹੈ ॥ ਸਿਫਤਿ ਵਜੁ ਹੈ ॥ ਬਾਂਗ ਬਲੇਕ ਹੈ। ਚੋਰੀ ਲਾਲਚ ਹੈ।ਜਾਰੀ ਪਲੀਤੀ ਹੈ॥ ਫਕੀਰੀ ਸਬੂਰੀ ਹੈ।ਨਾ ਮਬੂਰੀ ਮਕਰੁ ਹੈ॥ਰਾਹੁ ਪੀਰਾ ਹੈ॥ਏ ਰਾਹੁ ਬੇਪੀਰਾ ਹੈ॥ *ਕੰਡ ਪਿਛੇ ਚੁਗਲੀ ਮਾਰਨੀ । ਨਿੰਦਾ ਕਰਨੀ । ਇਥੇ ਹਾ: ਵਾ: ਨੁ: ਵਿਚ ਇਹ ਪਾਠ ਵਧ ਹੈ-ਹਿਰਸ ਬੇ ਸਬਰ ਹੈ । ਸਫ਼ਾ ੧੩੫ ਦੀ ਬਾਕੀ ਟੂਕ ਵਲੋਂ ਲਿਖਦਾ ਹੈ ਕਲਿਜੁਗ ੪੭੩੫ ਬਰਸ ਬੀਤਿਆ ਹੈ । ਸੋ ਹੁਣ ਸੰਮਤ ਹੈ ੧੯੮੩ ਇਸ ਵਿਚੋਂ ਕੱਢੇ ੨੯੧ ੧੬੯੨ ਸੰਮਤ ਸੀ ੨੯੧ ਵਰਹੇ ਪਹਿਲੋਂ। ਇਹ ਸੰਮਤ ਬਿਕ੍ਰਮੀ ਨਿਕਲਿਆ ਜਨਮ ਸਾਖੀ ਦੇ ਲਿਖਣ ਦਾ, ਅਰਥਾਤ ' |j੧੬੯੨ ਬਿ: । ਇਹ ਸਮਾਂ ਛੇਵੇਂ ਸਤਿਗੁਰਾਂ ਦੇ ਵੇਲੇ ਦਾ ਹੈ । ਛੇਵੇਂ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਦਾ ਸੰਮਤ ੧੬੬੫ ਬਿਕ੍ਰਮੀ ਹੈ । / 3 ਨੂੰ Digitized by Panjab Digital Library / www.panjabdigilib.org