ਪੰਨਾ:ਪੁਰਾਤਨ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ.pdf/132

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੭)

ਖੁਦਾਇ ਕੇ ਘਰ ਵਲਿ ਕੀਤੇ ਹੈਨਿ,ਅਤੇ ਕਾਬੇ ਕੀਤ ਰਫਿ,ਸੋ ਕਿਉਂ ਕੀਤੈ ਹੈਨਿ?॥ ਤਬ ਬਾਬੇ ਆਖਿਆ, ਜਿਤ ਵਲ ਖੁਦਾਇ ਅਤੇ ਕਾਬਾ ਨਹੀਂ, ਤਿਤੁ ਵਲ ਮੇਰੇ ਪੈਰੁ ਘਸੀਟਿ ਕਰਿ ਛਡ। ਤਬ ਕਾਜੀ ਰੁਕਨ ਦੀ ਬਾਬੇ ਕੇ ਪੈਰ ਫਰੇ, ਜਿਤੁ ਵਲਿ

ਸਫ਼ਾ ੧੧੬ ਦੀ ਬਾਕੀ ਟੁਕ ਘਰਾਨਾ। ਨਾਨਕ ਕਲਿ ਵਿਚ ਆਇਆ ਰੱਦੂ ਫਕੀਰ ਇਕ ਪਹਿਚਾਨਾ। ਧਰਤ ਅਕਾਸ ਚਹੁ ਦਿਸ ਜਾਨਾ॥੩੫॥ ਪੁਛੇ ਪੀਰ ਤਕਰਾਰ ਕਰ ਏਹ ਫਕੀਰ ਵਡਾ ਅਤਾਈ। ਏਥੇ ਵਿਚ ਬਗਦਾਦ ਦੇ ਵਡੀ ਕਰਾਮਾਤ ਦਿਖਲਾਈ।ਪਾਤਾਲਾਂ ਆਕਾਸ਼ ਲਖ ਓੜਕ ਭਾਲੀ ਖਬਰ ਸੁਨਾਈ। ਫੇਰ ਦੁਰਾਇਣ ਦਸਤਗੀਰ ਅਸੀ ਭਿ ਵੇਖਾਂ ਜੋ:ਹਿ ਪਾਈ। ਨਾਲ ਲੀਤਾ ਬੇਟਾ ਪੀਰ ਦਾ ਅੱਖਾਂ ਮੀਟ ਗਇਆ ਹਾਈ ਲਖ ਆਸ ਪਤਾਲ ਲਖ ਅੱਖ ਫੁਰਕ ਵਿਚ ਸਭ ਦਿਖਲਾਈ। ਭਰ ਕਚਕੌਲ ਪ੍ਰਸ਼ਾਦ ਦਾ ਧਰੋ ਪਤਾਲੋ ਲਈ ਕੜਾਹੀ॥ ਜ਼ਾਹਰ ਕਲਾ ਨ ਛਪੈ ਛਪਾਈ॥੩੬॥ ਗੜ ਬਗਦਾਦ ਨਿਵਾਇ ਕੇ ਮੱਕਾ ਮਦੀਨਾ ਸਭ ਨਿਵਾਯਾ॥ ਸਿੱਧ ਚੁਰਾਸੀਹ ਮੰਡ ਖਟ ਦਰਸ਼ਨ ਪਾਖੰਡ ਜਿਣਾਯਾ। ਪਾਤਾਲਾ ਆਕਾਸ਼ ਲਖ ਜੀਤੀ ਧਰਤੀ ਜਗਤ ਸਬਾਯਾ। ਜੀਤੀ ਨਵਖੰਡ ਮੇਦਨੀ ਸਤਿਨਾਮ ਦਾ ਚਕ੍ਰ ਫਿਰਾਯਾ। ਦੇਵ ਦਾਨੇ ਰਾਕਸ਼ ਦੇਤ ਸਭ ਚਿੱਤ੍ਰ ਗੁਪਤ ਸਭ ਚਰਨੀ ਲਾਯਾਇੰਦਾਸਣ ਅਪੱਛਰਾਂ ਰਾਗ ਰਾਗਨੀ ਮੰਗਲ ਗਾਯਾਭਯਾ ਅਨੰਦ ਜਗੱਤ ਵਿਚ ਕਲਿਤਾਰਨ ਗੁਰ ਨਾਨਕ ਆਯਾ।ਹਿੰਦੂ ਮੁਸਲਮਾਨ ਨਿਵਾਯ॥੩੭॥ ਬਾਬਾ ਆਯਾ ਕਰਤਾਰ ਪੁਰ ਭੇਖ ਉਦਾਸੀ ਸਗਲ ਉਤਾਰਾ | ਪਹਿਰ ਸੰਸਾਰ ਕਪੜੇ ਮੰਜੀ ਬੈਠ ਕੀਆ ਅਵਤਾਰਾ | ਉਲਟੀ ਗੰਗ ਵਹਾਈਓਨ ਗੁਰ ਅੰਗਦੀ ਸਿਰ ਉਪਰ ਧਾਰਾ। ਪੁਤ੍ਰੀ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥ ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ ਅੰਧਾਰਾ॥ਗਯਾਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਿਕਾਰਾ | ਸੋਦਰ ਆਰਤੀ ਗਾਵੀਐ ਅੰਮ੍ਰਿਤ ਵਲੇ ਜਾਪ ਉਚਾਰਾ। ਗੁਰਮੁਖ ਭਾਰ ਅਥਰਬਣ ਤਾਰਾ॥੩੮॥ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ। ਦਰਸ਼ਨ ਵੇਖਨਿ ਕਰਨੇ ਸਗਲੀ ਉਲਟ ਪਈ ਲੋਕਾਈ। ਲਗੀ ਬਰਸਨ ਲਛਮੀ ਰਿਧਿ ਸਿਧਿ ਨਉਨਿਧਿ ਸਵਾਈ। ਜੋਗੀ ਵੇਖ ਚਲਿ ਨੋ ਮਨ ਵਿਚ ਰਸ਼ਕ ਘਨੇਰੀ ਖਾਈ। ਭਗਤੀਆਂ ਪਾਈ ਭਗਤ ਆਨ ਲੋਟਾ ਜੋਗੀ ਲਇਆ ਛਪਾਈ। ਭਗਤੀਆਂ ਗਈ ਭਗਤ ਭੁਲ ਲੋਟੇ ਅੰਦਰ ਸੁਰਤ ਭੁਲਾਈ। ਬਾਬਾ ਜਾਣੀ ਜਾਣ ਪੁਰਖ ਕਢਿਆ ਲੋਟਾ ਜਹਾਂ ਲੁਕਾਈ। ਵੇਖ ਚਲਿੱਤ੍ਰ ਜੋਗੀ ਖੁਣਸਾਈ॥੩੯। ਖਾਧੀ ਖੁਣਸ ਜੋਗੀਸਰਾਂ ਗੋਸ਼ਟ ਕਰਨ ਸਭੇ ਉਠਿਆਈ।ਪੁੱਛਨ ਜੋਗੀ ਭੰਗਨਾਥੁ ਤੁਹਿ ਦੁਧ ਵਿਚ ਕਿਉਂ

[ਬਾਕੀ ਟੂਕ ਦੇਖੋ ਸਫਾ ੧੧੮ ਦੇ ਹੇਠ]