ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੪

ਇਹ ਸਰਮਾਏਦਾਰੀ ਦਾ ਆਮ ਮੰਦਵਾੜਾ ਇਸ ਕਰਕੇ ਹੈ ਕਿਉਂਕਿ ਸਰਮਾਏਦਾਰੀ ਆਪਣੀ ਤਰੱਕੀ ਦੇ ਆਖਰੀ ਦਰਜੇ ਇਮਪੀਰੀਅਲਿਜ਼ਮ ਤੇ ਉਪੜ ਗਈ ਹੈ। ਭਾਵ ਉਸ ਦਰਜੇ ਤੇ ਜਦ ਇਹ ਡਿਗ ਰਹੀ, ਮਰ ਰਹੀ ਸਰਮਾਏਦਾਰੀ ਵਿਚ ਪਰਤ ਜਾਂਦੀ ਹੈ, ਜਦ ਬਰਜੂਆਜ਼ੀ ਦੇ ਇਕ ਜਮਾਤੀ ਰੂਪ ਵਿਚ ਰਹਿਣ ਨਾਲ ਸਥਾਇਟੀ ਦੀ ਅਗਾਂਹ ਤਰੱਕੀ ਅਸੰਭਵ ਹੋ ਜਾਂਦੀ ਹੈ।

ਸੋਵੀਅਤ ਯੂਨੀਅਨ ਵਿਚ ਸੋਸ਼ਲਿਸਟ ਆਰਥਕਤਾ ਦੀ ਨੀਂਹ ਰਖ ਦਿਤੀ ਗਈ ਹੈ। ਲੁਟਣ ਖਸੁਟਣ ਵਾਲੀਆਂ ਜਮਾਤਾਂ ਨੂੰ ਅਖੀਰ ਵਿਚ ਹਾਰ ਦੇ ਦਿੱਤੀ ਗਈ ਹੈ। ਸੋਸ਼ਲਿਜ਼ਮ ਵਿਚ ਹੋਰ ਤੇਜ਼ ਵਾਧਾ, ਬੇ ਜਮਾੜੇ ਸਮਾਜ ਦੀ ਉਸਾਰੀ, ਮਜ਼ਦੂਰਾਂ ਤੇ ਸਾਂਝੀ ਖੇਤੀ ਦੀ ਜਨਤਾ ਦੀ ਮਾਲੀ ਹਾਲਤ ਦਾ ਆਮ ਉਚਿਆਂ ਹੋ ਜਾਣਾ ਅਤੇ ਸੋਵੀਅਟ ਯੂਨੀਅਨ ਵਿਚ ਵਧ ਰਹੇ ਸਾਰੇ ਲੋਕਾਂ ਵਿਚ ਕਾਰ ਸੋਸ਼ਲਿਜ਼ਮ ਲਈ ਘੋਲ ਤੇ ਅਮਨ ਚੈਨ ਲਈ ਮਿਲਾਪ, ਇਹ ਹੈ ਜੋ ਕੁਝ ਸੋਵੀਅਤ ਯੂਨੀਅਨ ਵਿਚ ਹੋ ਰਿਹਾ ਹੈ।

ਇਤ