ਪੰਨਾ:ਪੁਰਾਣੀ ਤੇ ਨਵੀਂ ਦੁਨੀਆਂ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੬

ਦੂਜਾ ਕਾਂਡ
————
ਅਜ ਸਰਮਾਏਦਾਰੀ ਦੁਨੀਆਂ ਵਿਚ ਕੀ ਹੋ ਰਿਹਾ ਹੈ।
ਸਰਮਾਏਦਾਰੀ ਦਾ ਆਮ ਮੰਦਵਾੜਾ

੧੯੧੪-੧੮ ਦੀ ਇਮਪੀਰੀਅਸਟ ਲੜਾਈ ਨੇ ਦੁਨੀਆਂ ਦੀ ਸਰਮਾਏਦਾਰੀ ਦੇ ਸਾਰੇ ਪ੍ਰਬੰਧ ਨੂੰ ਹਿਲਾ ਦਿਤਾ ਅਤੇ ਇਸ ਦੇ ਆਮ ਮੰਦਵਾੜੇ ਸਾਰੇ ਮਾਏਦਾਰੀ ਪ੍ਰਬੰਧ ਦੇ ਮੰਦਵਾੜੇ ਦੇ ਸ਼ੁਰੂ ਹੋਣ ਦਾ ਸਮਾਂ ਹੈ।

ਸਰਮਾਏਦਾਰੀ ਦੇ ਆਮ ਮੰਦਵਾੜੇ ਦਾ ਕੀ ਸਬੂਤ ਹੈ?

ਆਮ ਮੰਦਵਾੜੇ ਦੀ ਪਹਿਲੀ ਨਿਸ਼ਾਨ ਇਕੋ ਇਕ ਸੰਸਾਰਕ ਸਰਮਾਏਦਾਰ ਆਰਥਕਤਾ ਦਾ ਦੇਹ ਵਿਰੋਧੀ ਆਰਬਕ ਪ੍ਰਬੰਧਾਂ ਵਿਚ ਪਾਟ ਜਾਣਾ ਹੈ। ਸੋਸ਼ਲਿਸਟ